ਕੈਪਟਨ ਦੇ ਫਾਰਮ ਹਾਉਸ ਨੂੰ ਘੇਰਨ ਪਹੁੰਚੇ ਵੱਡੀ ਗਿਣਤੀ ਬੇਰੁਜਗਾਰ ਅਧਿਆਪਕ

WhatsApp_Image_2021-06-28_at_1049.13_AM_(1)

1/5
ਈਟੀਟੀ ਟੈੱਟ ਪਾਸ ਅਧਿਆਪਕ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਸਥਿਤ ਫਾਰਮ ਹਾਉਸ ਕੋਲ ਪਹੁੰਚੇ ਹਨ।
2/5
ਪੁਲਿਸ ਦੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
3/5
ਅਧਿਆਪਕ ਫਾਰਮ ਹਾਊਸ ਦੇ ਗੇਟ ਕੋਲ ਪਹੁੰਚ ਗਏ ਹਨ।
4/5
ਈਟੀਟੀ ਟੈੱਟ ਪਾਸ ਅਧਿਆਪਕ ਲੰਬੇ ਸਮੇਂ ਤੋਂ ਨੌਕਰੀਆਂ ਲੈਣ ਲਈ ਸੰਘਰਸ਼ ਕਰ ਰਹੇ ਹਨ।
5/5
ਅੱਜ ਅਧਿਆਪਕਾਂ ਨੇ ਕੈਪਟਨ ਦੇ ਸਿਸਵਾਂ ਸਥਿਤ ਫਾਰਮ ਹਾਉਸ ਦੇ ਘੇਰਾਉ ਦਾ ਐਲਾਨ ਕੀਤਾ ਸੀ।
Sponsored Links by Taboola