Snowfall in Jammu Kashmir: ਜੰਮੂ-ਕਸ਼ਮੀਰ 'ਚ ਸੀਜ਼ਨ ਦੀ ਪਹਿਲੀ ਬਰਫਬਾਰੀ ਦਾ ਖੂਬਸੂਰਤ ਨਜ਼ਾਰਾ, ਵੇਖੋ ਸ਼ਾਨਦਾਰ ਤਸਵੀਰਾਂ

Continues below advertisement

Snowfall_in_Jammu_Kashmir_10

Continues below advertisement
1/9
ਜੰਮੂ-ਕਸ਼ਮੀਰ ਦੇ ਪਹਾੜ ਵੀ ਤਾਜ਼ਾ ਬਰਫ਼ ਦੀ ਇੱਕ ਸੁੰਦਰ ਚਿੱਟੀ ਚਾਦਰ ਨਾਲ ਢੱਕ ਗਏ ਹਨ। ਕੁਪਵਾੜਾ ਜ਼ਿਲ੍ਹੇ ਦੇ ਕਰਨਾਹ, ਜੇਡ ਗਲੀ ਤੇ ਮਾਛਿਲ ਵਿੱਚ ਵੀ ਭਾਰੀ ਬਰਫ਼ਬਾਰੀ ਹੋਈ।
2/9
ਸੋਨਮਾਰਗ ਦੇ ਨੇੜੇ ਜੋਜੀਲਾ ਦੱਰੇ 'ਤੇ ਵੀ ਭਾਰੀ ਬਰਫਬਾਰੀ ਹੋਈ, ਜਿਸ ਨਾਲ ਇਹ ਦ੍ਰਿਸ਼ ਬਹੁਤ ਹੀ ਖੂਬਸੂਰਤ ਹੋ ਗਿਆ।
3/9
ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਕਈ ਥਾਵਾਂ 'ਤੇ ਬਰਫਬਾਰੀ ਹੋਈ ਹੈ। ਜੰਮੂ-ਕਸ਼ਮੀਰ ਦੇ ਅਨੰਤਨਾਗ ਸਥਿਤ ਅਮਰਨਾਥ ਗੁਫਾ ਮੰਦਰ ਵਿੱਚ ਵੀ ਬਰਫਬਾਰੀ ਹੋਈ ਹੈ।
4/9
ਜੰਮੂ-ਕਸ਼ਮੀਰ ਦੇ ਪਹਾੜ ਵੀ ਤਾਜ਼ਾ ਬਰਫ਼ ਦੀ ਇੱਕ ਸੁੰਦਰ ਚਿੱਟੀ ਚਾਦਰ ਨਾਲ ਢੱਕ ਗਏ ਹਨ। ਕੁਪਵਾੜਾ ਜ਼ਿਲ੍ਹੇ ਦੇ ਕਰਨਾਹ, ਜੇਡ ਗਲੀ ਤੇ ਮਾਛਿਲ ਵਿੱਚ ਵੀ ਭਾਰੀ ਬਰਫ਼ਬਾਰੀ ਹੋਈ। ਇਹ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੈ।
5/9
ਜੰਮੂ-ਕਸ਼ਮੀਰ ਦੇ ਜੋਜੀਲਾ ਦੱਰੇ ਵਿੱਚ ਪਹਾੜ ਬਰਫ ਨਾਲ ਢੱਕੇ ਹੋਏ ਨਜ਼ਰ ਆਏ।
Continues below advertisement
6/9
ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਭਾਰੀ ਮੀਂਹ ਤੇ ਗੜੇ ਪਏ।
7/9
ਜੰਮੂ-ਕਸ਼ਮੀਰ 'ਚ ਸੀਜ਼ਨ ਦੀ ਪਹਿਲੀ ਬਰਜ਼ਬਾਰੀ ਦੀਆਂ ਤਸਵੀਰਾਂ
8/9
ਜੰਮੂ-ਕਸ਼ਮੀਰ 'ਚ ਸੀਜ਼ਨ ਦੀ ਪਹਿਲੀ ਬਰਜ਼ਬਾਰੀ ਦੀਆਂ ਤਸਵੀਰਾਂ
9/9
ਜੰਮੂ-ਕਸ਼ਮੀਰ 'ਚ ਸੀਜ਼ਨ ਦੀ ਪਹਿਲੀ ਬਰਜ਼ਬਾਰੀ ਦੀਆਂ ਤਸਵੀਰਾਂ
Sponsored Links by Taboola