Pomegranate Farming Tips: ਅਨਾਰ ਦੀ ਖੇਤੀ ਕਰ ਦੇਵੇਗੀ ਮਾਲਾਮਾਲ, ਬਸ ਇਸ ਗੱਲ ਦਾ ਰੱਖੋ ਖਾਸ ਧਿਆਨ

Pomegranate Farming Tips: ਪਿਛਲੇ ਕੁਝ ਸਮੇਂ ਤੋਂ ਕਿਸਾਨਾਂ ਨੇ ਅਨਾਰ ਦੀ ਖੇਤੀ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੈ, ਕਿਉਂਕਿ ਅਨਾਰ ਦੀ ਖੇਤੀ ਕਰਨ ਨਾਲ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਹੋ ਰਿਹਾ ਹੈ।

ਇਦਾਂ ਕਰੋ ਅਨਾਰ ਦੀ ਖੇਤੀ

1/6
ਪਿਛਲੇ ਕੁਝ ਸਮੇਂ ਤੋਂ ਲੋਕਾਂ ਨੇ ਅਨਾਰ ਦੀ ਖੇਤੀ ਕਰਨ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੈ, ਕਿਉਂਕਿ ਕਿਸਾਨਾਂ ਨੂੰ ਇਸ ਤੋਂ ਚੰਗਾ ਮੁਨਾਫਾ ਹੋ ਰਿਹਾ ਹੈ
2/6
ਅਨਾਰ ਦੀ ਬਜ਼ਾਰ ਵਿੱਚ ਭਾਰੀ ਮੰਗ ਰਹਿੰਦੀ ਹੈ ਅਤੇ ਇਹ ਸਿਹਤ ਦੇ ਲਈ ਕਾਫੀ ਚੰਗਾ ਰਹਿੰਦਾ ਹੈ, ਇਸ ਨੂੰ ਖਾਣ ਨਾਲ ਸਰੀਰ ਵਿੱਚ ਖੂਨ ਬਣਦਾ ਹੈ।
3/6
ਅਨਾਰ ਦੀ ਖੇਤੀ ਮੁੱਖ ਤੌਰ ‘ਤੇ ਉੱਤਰ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਕਰਨਾਟਕ ਅਤੇ ਗੁਜਰਾਤ ਵਰਗੇ ਸੂਬਿਆਂ ਵਿੱਚ ਹੁੰਦੀ ਹੈ।
4/6
ਅਨਾਰ ਦੇ ਦਰੱਖਤ ‘ਤੇ 3 ਤੋਂ 4 ਸਾਲਾਂ ਤੱਕ ਫਲ ਲੱਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਦੀ ਉਮਰ 24 ਸਾਲ ਤੱਕ ਹੁੰਦੀ ਹੈ। ਭਾਵ ਕਿ ਤੁਸੀਂ ਇੱਕ ਵਾਰ ਖੇਤੀ ਕਰਨ ਤੋਂ ਬਾਅਦ 24 ਸਾਲ ਤੱਕ ਫਾਇਦਾ ਚੁੱਕ ਸਕਦੇ ਹੋ।
5/6
ਅਨਾਰ ਦੀ ਕਾਸ਼ਤ ਲਈ ਰੇਤਲੀ-ਦੋਮਟ ਮਿੱਟੀ ਬਿਹਤਰ ਹੁੰਦੀ ਹੈ। ਬਰਸਾਤ ਦੇ ਮੌਸਮ ਵਿੱਚ ਅਨਾਰ ਦਾ ਬੂਟਾ ਲਗਾਉਣਾ ਸਭ ਤੋਂ ਵਧੀਆ ਹੁੰਦਾ ਹੈ। ਇਨ੍ਹਾਂ ਦੀ ਸਿੰਚਾਈ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਸਿੰਚਾਈ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਕਰਨੀ ਚਾਹੀਦੀ ਹੈ।
6/6
ਇੱਕ ਅਨਾਰ ਦਾ ਰੁੱਖ ਲਗਭਗ 80 ਕਿਲੋ ਫਲ ਦਿੰਦਾ ਹੈ। ਇਸ ਤਰ੍ਹਾਂ ਇੱਕ ਹੈਕਟੇਅਰ ਵਿੱਚ ਲਗਭਗ 4800 ਕੁਇੰਟਲ ਫਲ ਲੱਗਦਾ ਹੈ। ਇਸ ਦੇ ਜ਼ਰੀਏ ਤੁਸੀਂ ਆਸਾਨੀ ਨਾਲ ਸਾਲਾਨਾ 5 ਤੋਂ 6 ਲੱਖ ਰੁਪਏ ਕਮਾ ਸਕਦੇ ਹੋ।
Sponsored Links by Taboola