Exit Poll 2024
(Source: Poll of Polls)
Mango Farming Tips: ਅੰਬ ਨੂੰ ਮਿੱਠਾ ਬਣਾਉਣ 'ਚ ਮਦਦ ਕਰੇਗੀ ਆਹ ਖਾਦ, ਜਾਣੋ ਵਰਤਣ ਦਾ ਤਰੀਕਾ
ਅੰਬ ਗਰਮੀਆਂ ਵਿੱਚ ਹੋਣ ਵਾਲਾ ਫਲ ਹੈ, ਜੇਕਰ ਤੁਸੀਂ ਚਾਹੁੰਦੇ ਹੋ ਕਿ ਅੰਬ ਦਾ ਬੂਟਾ ਚੰਗਾ ਫਲ ਦੇਵੇ, ਤਾਂ ਇਸ ਦੇ ਲਈ ਚੰਗੀ ਖਾਦ ਦੀ ਲੋੜ ਹੁੰਦੀ ਹੈ। ਪਰ ਅੰਬਾਂ ਨੂੰ ਮਿੱਠਾ ਬਣਾਉਣ ਲਈ ਇੱਕ ਖਾਸ ਤਰ੍ਹਾਂ ਦੀ ਖਾਦ ਦੀ ਲੋੜ ਹੁੰਦੀ ਹੈ। ਖੇਤੀ ਮਾਹਰ ਵੀ ਇਸ ਗੱਲ ਨੂੰ ਮੰਨਦੇ ਹਨ।
Download ABP Live App and Watch All Latest Videos
View In Appਮੈਗਨੇਸ਼ੀਅਮ ਸਲਫੇਟ ਆਮ ਤੌਰ ‘ਤੇ ਸਾਰੇ ਪੌਦਿਆਂ ਵਿੱਚ ਮਿਲਾਉਣ ਲਈ ਕੰਮ ਆਉਂਦਾ ਹੈ। ਪਰ ਜੇਕਰ ਇਸ ਨੂੰ ਅੰਬ ਦੀ ਫਸਲ ਵਿੱਚ ਮਿਲਾਇਆ ਜਾਵੇ ਤਾਂ ਅੰਬ ਆਮ ਨਾਲੋਂ ਹੋਰ ਮਿੱਠਾ ਹੋ ਜਾਂਦਾ ਹੈ।
ਅੰਬ ਦੇ ਫਲ ਵਿੱਚ ਕਰੀਬ 25 ਫੀਸਦੀ ਚੀਨੀ ਦੀ ਮਾਤਰਾ ਹੁੰਦੀ ਹੈ ਅਤੇ ਮੈਗਨੇਸ਼ੀਅਮ ਉਸ ਨੂੰ ਵਧਾਉਣ ਦਾ ਕੰਮ ਕਰਦਾ ਹੈ। ਅੰਬ ਦੀ ਫਸਲ ਵਿੱਚ ਇਸ ਨੂੰ ਮਿਲਾਉਣਾ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ।
ਅੰਬ ਨੂੰ ਬੀਜਣ ਵੇਲੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਫਿਰ ਪੌਦੇ ‘ਤੇ ਛਿੜਕਾਅ ਦੇ ਤੌਰ ‘ਤੇ ਵੀ ਇਸ ਦੀ ਵਰਤੋਂ ਕਰ ਸਕਦੇ ਹੋ।
ਅੰਬ ਲਈ ਭਾਵੇਂ ਮਿੱਟੀ ਨਮੀ ਵਾਲੀ ਹੋਵੇ ਜਾਂ ਭਾਰੀ, ਮੈਗਨੀਸ਼ੀਅਮ ਸਲਫੇਟ ਦੀ ਨਿਸ਼ਚਿਤ ਮਾਤਰਾ ਵਿੱਚ ਵਰਤੋਂ ਕਰਨੀ ਚਾਹੀਦੀ ਹੈ। ਜ਼ਿਆਦਾ ਵਰਤੋਂ ਨਾਲ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ।