World's Most Expensive Vegetable: ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ, ਇੰਨੇ ਪੈਸਿਆਂ ‘ਚ ਆ ਜਾਵੇਗਾ ਨਵਾਂ ਆਈਫੋਨ

Worlds Most Expensive Vegetable: ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ ਦਾ ਨਾਮ ਹੈ ਹੌਪ ਸ਼ੂਟਸ। ਜਿੰਨੇ ਪੈਸਿਆਂ ‘ਚ ਭਾਰਤ ‘ਚ ਇੱਕ ਨਵਾਂ ਆਈਫੋਨ ਆਉਂਦਾ ਹੈ, ਉੰਨੇ ਵਿੱਚ ਇਹ 1 ਕਿਲੋ ਸਬਜ਼ੀ ਆਉਂਦੀ ਹੈ।

ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ

1/6
ਦੁਨੀਆਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਹੁੰਦੀਆਂ ਹਨ। ਜਿਹੜੀਆਂ ਲੋਕਾਂ ਨੂੰ ਪਸੰਦ ਹੁੰਦੀਆਂ ਹਨ। ਜਿਵੇਂ ਗੋਭੀ, ਮਟਰ, ਪਾਲਕ, ਸ਼ਿਮਲਾ ਮਿਰਚ, ਲੌਕੀ ਅਤੇ ਆਦਿ। ਇਨ੍ਹਾਂ ਸਾਰੀਆਂ ਸਬਜ਼ੀਆਂ ਨੂੰ ਆਮ ਬੰਦਾ ਵੀ ਖਰੀਦ ਸਕਦਾ ਹੈ। ਇਹ ਸਾਰੀਆਂ ਸੁਆਦਿਸ਼ਟ ਹੋਣ ਦੇ ਨਾਲ-ਨਾਲ ਪੌਸ਼ਟਿਕ ਵੀ ਹੁੰਦੀਆਂ ਹਨ।
2/6
ਇਹ ਸਾਰੀਆਂ ਸਬਜ਼ੀਆਂ ਭਾਰਤ ਵਿੱਚ ਉਗਾਈ ਜਾਂਦੀਆਂ ਹਨ ਅਤੇ ਇਨ੍ਹਾਂ ਦੀ ਖਪਤ ਭਾਰਤ ਵਿੱਚ ਸਭ ਤੋਂ ਵੱਧ ਹੁੰਦੀ ਹੈ।
3/6
ਪਰ ਕੀ ਤੁਹਾਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ ਦੇ ਬਾਰੇ ਵਿੱਚ ਪਤਾ ਹੈ। ਕੀ ਤੁਹਾਨੂੰ ਪਤਾ ਹੈ ਕਿੰਨੇ ਵਿੱਚ ਆਉਂਦੀ ਇਹ ਸਬਜ਼ੀ
4/6
ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ ਦਾ ਨਾਮ ਹੈ ਹੌਪ ਸ਼ੂਟਸ। ਇਸ ਦੀ ਇੱਕ ਕਿਲੋ ਦੀ ਕੀਮਤ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।
5/6
ਜਿੰਨੇ ਵਿੱਚ ਤੁਹਾਡਾ ਨਵਾਂ ਆਈਫੋਨ ਆਵੇਗਾ, ਉੰਨੇ ਵਿੱਚ ਇਹ 1 ਕਿਲੋ ਸਬਜ਼ੀ ਆਵੇਗੀ। ਇਸ ਦੀ ਇੱਕ ਕਿਲੋ ਸਬਜ਼ੀ ਦੀ ਕੀਮਤ 85,000 ਰੁਪਏ ਹੈ।
6/6
ਇਹ ਸਬਜ਼ੀ ਮੁੱਖ ਤੌਰ 'ਤੇ ਨਿਊਜ਼ੀਲੈਂਡ, ਆਸਟ੍ਰੇਲੀਆ, ਚੀਨ, ਅਮਰੀਕਾ ਅਤੇ ਯੂਰਪ ਵਿਚ ਪਾਈ ਜਾਂਦੀ ਹੈ। ਭਾਰਤ ਵਿੱਚ ਇਸ ਦੀ ਕਾਸ਼ਤ ਨਹੀਂ ਕੀਤੀ ਜਾਂਦੀ।
Sponsored Links by Taboola