ਕੈਪਟਨ ਦੀ ਦਿੱਤੀ ਢਿੱਲ ਨੂੰ ਡੀਸੀ ਨੇ ਨਹੀਂ ਮੰਨਿਆ, ਇੰਝ ਰਿਹਾ ਬਾਜ਼ਾਰਾਂ ਦਾ ਹਾਲ

1/5
ਬਾਜ਼ਾਰਾਂ 'ਚ ਅੱਜ ਵੀ ਸ਼ਾਂਤੀ ਪਸਰੀ ਰਹੀ।
2/5
ਇਸ ਕਾਰਨ ਬਠਿੰਡਾ 'ਚ ਅੱਜ ਵੀ ਦੁਕਾਨਾਂ ਨਹੀਂ ਖੋਲ੍ਹੀਆਂ ਗਈਆਂ।
3/5
ਉੱਥੇ ਹੀ ਬੀਤੇ ਕੱਲ੍ਹ ਬਠਿੰਡਾ ਵਿਖੇ ਦੋ ਪੌਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਜਿਸ ਦੇ ਚੱਲਦੇ ਬਠਿੰਡਾ ਡੀਸੀ ਵੱਲੋਂ ਕਰਫਿਊ 'ਚ ਕਿਸੇ ਪ੍ਰਕਾਰ ਦੀ ਢਿੱਲ ਨਹੀਂ ਦਿੱਤੀ ਗਈ।
4/5
ਇਸ ਸਭ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿਨ 'ਚ 4 ਘੰਟਿਆਂ ਦੀ ਢਿੱਲ ਦੇਣ ਦਾ ਐਲਾਨ ਕੀਤਾ ਗਿਆ ਸੀ।
5/5
ਪੰਜਾਬ 'ਚ ਆਏ ਦਿਨ ਦੇ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ।
Sponsored Links by Taboola