Bharti Singh Baby Photos: ਭਾਰਤੀ ਸਿੰਘ ਨੇ ਬੇਟੇ ਲਕਸ਼ ਨਾਲ ਫ਼ੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਫ਼ੈਨਜ਼ ਨੇ ਕੀਤੇ ਕਮੈਂਟ
ਭਾਰਤੀ ਸਿੰਘ ਬੇਬੀ ਫ਼ੋਟੋਜ਼
1/8
ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਆਖਿਰਕਾਰ 3 ਮਹੀਨਿਆਂ ਬਾਅਦ ਆਪਣੇ ਲਾਡਲੇ ਬੇਟੇ ਲਕਸ਼ ਲਿੰਬਾਚੀਆ ਦਾ ਚਿਹਰਾ ਸਾਹਮਣੇ ਲਿਆ ਦਿੱਤਾ ਹੈ।
2/8
ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਉਨ੍ਹਾਂ ਦੇ ਬੇਟੇ ਲਕਸ਼ੈ ਨਾਲ ਫੋਟੋਸ਼ੂਟ ਦੀਆਂ ਹਨ।
3/8
ਤਸਵੀਰਾਂ 'ਚ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਫ਼ੈਮਿਲੀ ਗੋਲਜ਼ ਦਿੰਦੇ ਨਜ਼ਰ ਆ ਰਹੇ ਹਨ।
4/8
ਭਾਰਤੀ ਸਿੰਘ, ਹਰਸ਼ ਲਿੰਬਾਚੀਆ ਅਤੇ ਉਨ੍ਹਾਂ ਦਾ ਬੇਟਾ ਲਕਸ਼ਿਆ ਚਿੱਟੇ ਰੰਗ ਦੇ ਪਹਿਰਾਵੇ `ਚ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਭਾਰਤੀ ਨੇ ਕੈਪਸ਼ਨ ਵਿੱਚ ਲਿਖਿਆ ਹੈ, "ਸਾਡੇ ਬੇਟੇ ਲਕਸ਼ ਨੂੰ ਮਿਲੋ।"
5/8
11 ਜੁਲਾਈ, 2022 ਨੂੰ, ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ ਆਪਣੇ ਯੂਟਿਊਬ ਚੈਨਲ 'ਤੇ ਵਲੌਗ ਰਾਹੀਂ ਪਹਿਲੀ ਵਾਰ ਆਪਣੇ ਬੇਟੇ ਲਕਸ਼ ਦੀ ਮੂੰਹ ਦਿਖਾਈ ਕੀਤੀ।
6/8
ਇਸ ਦੌਰਾਨ ਲਕਸ਼ ਕਾਫੀ ਕਿਊਟ ਲੱਗ ਰਿਹਾ ਸੀ। ਕਲਿੱਪ ਦੀ ਬੈਕਗਰਾਊਂਡ `ਚ, ਇੱਕ ਸੁੰਦਰ ਸਜਾਵਟ ਅਤੇ ਇੱਕ ਪਿਆਰਾ ਕੇਕ ਸੀ
7/8
ਭਾਰਤੀ ਸਿੰਘ ਨੇ 3 ਅਪ੍ਰੈਲ 2022 ਨੂੰ ਬੇਟੇ ਲਕਸ਼ ਨੂੰ ਜਨਮ ਦਿਤਾ ਸੀ। ਉਸ ਤੋਂ 3 ਮਹੀਨਿਆਂ ਬਾਅਦ ਉਨ੍ਹਾਂ ਨੇ ਬੇਟੇ ਦੀ ਮੂੰਹ ਦਿਖਾਈ ਕੀਤੀ ਹੈ।
8/8
ਬੇਟੇ ਦੇ ਜਨਮ ਤੋਂ ਬਾਅਦ ਤੋਂ ਹੀ ਪ੍ਰਸ਼ੰਸਕਾਂ ਨੂੰ ਇੰਤਜ਼ਾਰ ਸੀ ਕਿ ਕਦੋਂ ਭਾਰਤੀ ਅਤੇ ਹਰਸ਼ ਆਪਣੇ ਬੱਚੇ ਦਾ ਚਿਹਰਾ ਦਿਖਾਉਣਗੇ ਪਰ ਹੁਣ ਇਸ ਜੋੜੀ ਨੇ ਪ੍ਰਸ਼ੰਸਕਾਂ ਦਾ ਇਹ ਇੰਤਜ਼ਾਰ ਖਤਮ ਕਰ ਦਿੱਤਾ ਹੈ।
Published at : 12 Jul 2022 03:13 PM (IST)