ਪੰਜਾਬ ਦੀ ਕੌੜੀ ਪਰ ਸੱਚੀ ਹਕੀਕਤ! ਤੰਗ ਹੋ ਕੇ ਇਹ ਸਭ ਕਰਨ ਨੂੰ ਮਜਬੂਰ ਲੋਕ

1/9
2/9
3/9
ਉਸ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੀ ਆਮ ਲੋਕਾਂ ਦੇ ਹਿੱਤ ‘ਚ ਨੀਤੀਆਂ ਨਹੀਂ ਬਣਾ ਰਹੀ। ਉਧਰੋਂ ਕੈਪਟਨ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ ਗਏ।
4/9
ਲੌਕਡਾਊਨ ਕਰ ਕੇ ਪਹਿਲਾਂ ਹੀ ਲੋਕਾਂ ਕੋਲ ਕੁੱਝ ਨਹੀਂ ਬਚਿਆ, ਸਗੋਂ ਮਹਿੰਗਾਈ ਵੀ ਅਸਮਾਨ ਛੂ ਰਹੀ ਹੈ।
5/9
ਵਿਜੈ ਦਾ ਕਹਿਣਾ ਹੈ ਕਿ ਸਰਕਾਰ ਨੇ 3 ਸਾਲਾਂ ‘ਚ ਲੋਕਾਂ ਦੀ ਜੇਬ ‘ਤੇ ਇੰਨਾ ਬੋਝ ਪਾਇਆ ਹੈ ਕਿ ਦੋ ਵੇਲੇ ਦੀ ਰੋਟੀ ਖਾਣਾ ਔਖਾ ਹੋ ਗਿਆ ਹੈ।
6/9
ਬਠਿੰਡਾ ਦਾ ਇਹ ਵਿਜੈ ਕੁਮਾਰ ਨਾਂ ਦਾ ਵਿਅਕਤੀ ਤੇਜ਼ ਧੁੱਪ ‘ਚ ਆਪਣੇ ਕਪੜੇ ਫਾੜ ਕੇ, ਨਿੰਮ ਦੇ ਪੱਤੇ ਤੇ ਘਾਹ ਖਾ ਕੇ, ਜਾਨਵਰਾਂ ਵਂਗ ਪਾਣੀ ਪੀ ਕੇ ਤੇ ਸਕੂਟਰ ਨੂੰ ਸੜਕ ‘ਤੇ ਲਿਟਾ ਕੇ ਪ੍ਰਦਰਸ਼ਨ ਕਰ ਰਿਹਾ ਹੈ।
7/9
ਪਰ ਇਹ ਵੱਖਰੇ ਢੰਗ ਨਾਲ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਿਹਾ ਹੈ।
8/9
ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਹਾਨੂੰ ਸ਼ਾਇਦ ਲੱਗ ਰਿਹਾ ਹੋਵੇਗਾ ਕਿ ਜਾਂ ਤਾਂ ਇਹ ਵਿਅਕਤੀ ਮਾਨਸਿਕ ਤੌਰ ‘ਤੇ ਰੋਗੀ ਹੈ ਜਾਂ ਇਹ ਕੋਈ ਡਰਾਮਾ ਦਿਖਾ ਰਿਹਾ ਹੈ।
9/9
ਪੰਜਾਬ ਹੁਣ ਵਿਰੋਧ ਪ੍ਰਦਰਸ਼ਨਾਂ ਦਾ ਸੂਬਾ ਬਣਦਾ ਜਾਪ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਸਰਕਾਰ ਤੋਂ ਦੁਖੀ ਹੋ ਕੇ ਪ੍ਰਦਰਸ਼ਨ ਕਰਨ ਨੂੰ ਮਜਬੂਰ ਰਹਿੰਦਾ ਹੈ।
Sponsored Links by Taboola