ਰਾਜਧਾਨੀ ਦਿੱਲੀ 'ਚ ਹਿੰਸਾ ਦੀਆਂ ਖੌਫਨਾਕ ਤਸਵੀਰਾਂ ਆਈਆਂ ਸਾਹਮਣੇ
1/14
2/14
3/14
4/14
5/14
6/14
7/14
8/14
9/14
ਦੁਕਾਨਾਂ ਦੇ ਸ਼ਟਰ ਤੋੜੇ ਗਏ ਤੇ ਉਨ੍ਹਾਂ ਦੇ ਸਮਾਨ ਨੂੰ ਬਾਹਰ ਕੱਢ ਕੇ ਅੱਗ ਲਗਾ ਦਿੱਤੀ ਗਈ।
10/14
ਆਲਮ ਇਹ ਹੈ ਕਿ ਜਿੱਥੇ ਜ਼ਿਆਦਾ ਗਿਣਤੀ 'ਚ ਲੋਕ ਮੌਜੂਦ ਸੀ, ਉਨ੍ਹਾਂ ਘੱਟ ਗਿਣਤੀ ਵਾਲੇ ਲੋਕਾਂ ਦੀਆਂ ਦੁਕਾਨਾਂ 'ਤੇ ਹਮਲਾ ਕੀਤਾ।
11/14
ਜ਼ਿਆਦਾਤਾਰ ਇਲਾਕਿਆਂ 'ਚ ਲੋਕਾਂ ਨੇ ਜਾਗ ਕੇ ਰਾਤ ਕੱਟੀ। ਉਨ੍ਹਾਂ ਆਪਣੀਆਂ ਗਲੀਆਂ ਦੇ ਬਾਹਰ ਇਕੱਠੇ ਹੋ ਕੇ ਪਹਿਰੇਦਾਰੀ ਵੀ ਕੀਤੀ।
12/14
ਇਲਾਕੇ 'ਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
13/14
ਜਾਫਰਾਬਾਦ ਤੇ ਮੌਜਪੁਰ 'ਚ ਕਈ ਗੱਡੀਆਂ, ਦੁਕਾਨਾਂ ਤੇ ਮਕਾਨਾਂ 'ਚ ਅੱਗ ਲਾ ਦਿੱਤੀ ਗਈ। ਝੜਪ ਦੌਰਾਨ ਇੱਕ ਕਾਂਸਟੇਬਲ ਸਮੇਤ 5 ਲੋਕਾਂ ਦੀ ਮੌਤ ਹੋ ਗਈ ਹੈ।
14/14
ਸੀਏਏ ਵਿਰੋਧੀਆਂ ਤੇ ਸਮਰਥਕਾਂ ਦਰਮਿਆਨ ਹੋਈ ਹਿੰਸਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ।
Published at :