ਔਡ ਈਵਨ ਫਾਰਮੂਲਾ ਲਾਗੂ ਕਰਨ ਦਾ ਚੰਡੀਗੜ੍ਹ ਦੁਕਾਨਦਾਰਾਂ ਨੇ ਕੀਤਾ ਵਿਰੋਧ
1/11
2/11
3/11
4/11
5/11
6/11
7/11
ਔਡ ਈਵਨ ਫਾਰਮੂਲੇ ਦੇ ਨਾਲ ਇੱਕੋ ਹੀ ਦੁਕਾਨ 'ਤੇ ਸਾਰੇ ਗ੍ਰਾਹਕ ਪਹੁੰਚਣਗੇ। ਇਸ ਤਰ੍ਹਾਂ ਨਾ ਤਾਂ ਸੋਸ਼ਲ ਡਿਸਟੇਨਸਿੰਗ ਬਣੇਗੀ ਅਤੇ ਨਾ ਹੀ ਵਾਇਰਸ ਤੋਂ ਬਚਿਆਜਾ ਸਕਦਾ ਹੈ। ਇਸ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਆਪਣੇ ਫੈਸਲੇ ਨੂੰ ਬਦਲਣਾ ਚਾਹੀਦਾ ਹੈ।
8/11
ਉਨ੍ਹਾਂ ਕਿਹਾ ਇੱਕ ਦਿਨ ਦੁਕਾਨ ਬੰਦ ਰੱਖਣ ਦੇ ਨਾਲ ਕੋਰੋਨਾਵਾਇਰਸ ਨੂੰ ਨਹੀਂ ਰੋਕਿਆ ਜਾ ਸਕਦਾ। ਜੇਕਰ ਦੁਕਾਨਾਂ ਸਾਰੀਆਂ ਖੋਲ੍ਹਿਆ ਜਾਣ ਤਾਂ ਇੱਕ ਇੱਕ ਦੁਕਾਨ 'ਚਗ੍ਰਾਹਕ ਡਿਵਾਈਡ ਹੋਣਗੇ।
9/11
ਚੰਡੀਗੜ੍ਹ ਦੇ ਦੁਕਾਨ ਮਾਲਕਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਾਡੇ ਹੱਥ ਤਾਂ ਕੀ ਫੜਨੇ ਉਲਟਾ ਨਵੇਂ ਤੋਂ ਨਵੇਂ ਤਜਰਬੇ ਛੋਟੀ ਮਾਰਕੀਟਾਂ 'ਤੇ ਹੀ ਕੀਤੇ ਜਾ ਰਹੇ ਹਨ। ਇੱਕ ਤਾਂ ਪਹਿਲਾਂ ਹੀ ਰੁਜ਼ਗਾਰ ਠੱਪ ਪਿਆ ਹੈ ਤੇ ਹੁਣ ਔਡ ਈਵਨ ਫਾਰਮੂਲਾ ਲਾਗੂ ਕਰਨ ਨਾਲ ਹੋਰ ਸੱਟ ਵੱਜੇਗੀ।
10/11
ਉਨ੍ਹਾਂ ਦਾ ਕਹਿਣਾ ਹੈ ਕਿ ਐਮਪੀ ਕਿਰਨ ਖੇਰ ਨੇ ਕਿਸੇ ਦੀ ਵੀ ਸਾਰ ਨਹੀਂ ਲਈ। ਹਾਲਾਂਕਿ ਜਦ ਉਹ ਜਿੱਤੇ ਸੀ ਤਾਂ ਪੂਰੇ ਚੰਡੀਗੜ੍ਹ ਦੇ ਵਿੱਚ ਲੱਡੂ ਵੰਡੇ ਗਏ ਤੇ ਹੁਣ ਲੌਕਡਾਊਨ 'ਚ ਕਿਸੇ ਨੂੰ ਰੋਟੀ ਤੱਕ ਨਹੀਂ ਵੰਡੀ।
11/11
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 8 ਤੋਂ 14 ਅਗਸਤ ਤੱਕ ਚੁਨਿੰਦਾ ਬਾਜ਼ਾਰਾਂ ਵਿੱਚ ਔਡ ਈਵਨ ਫਾਰਮੂਲਾ ਲਾਗੂ ਕੀਤਾ ਗਿਆ, ਜਿਸ ਦਾ ਦੁਕਾਨਦਾਰਾਂ ਨੇ ਜੰਮ ਕੇ ਵਿਰੋਧ ਕੀਤਾ। ਦੁਕਾਨਦਾਰ ਪਿਛਲੇ ਪੰਜ ਮਹੀਨੇ ਤੋਂ ਮਨ 'ਚ ਭਰਿਆ ਗੁੱਸਾ ਕਿਰਨ ਗੇਟ 'ਤੇ ਫੁੱਟਿਆ।
Published at :