ਚਰਨਜੀਤ ਚੰਨੀ ਤੇ ਸੁਖਜਿੰਦਰ ਰੰਧਾਵਾ ਪਹੁੰਚੇ ਮ੍ਰਿਤਕ ਖੇਤ ਮਜ਼ਦੂਰ ਦੇ ਘਰ, ਪਰਿਵਾਰ ਨਾਲ ਬੈਠ ਕੇ ਖਾਧਾ ਖਾਣਾ

WhatsApp_Image_2021-09-26_at_1157.44_AM

1/5
ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਪਿੰਡ ਮੰਡੀ ਕਲਾਂ ਵਿਖੇ ਪਹੁੰਚੇ।
2/5
ਇਥੇ ਉਨ੍ਹਾਂ ਮ੍ਰਿਤਕ ਖੇਤ ਮਜ਼ਦੂਰ ਸੁਖਪਾਲ ਸਿੰਘ ਦੇ ਘਰ ਉਸ ਦੇ ਵੱਡੇ ਭਰਾ ਨੱਥਾ ਸਿੰਘ ਨੂੰ ਨਿਯੁਕਤੀ ਪੱਤਰ ਸੌਂਪਿਆ।
3/5
ਨਾਲ ਉਨ੍ਹਾਂ ਨੇ ਪਰਿਵਾਰ ਨਾਲ ਬੈਠ ਕੇ ਖਾਣਾ ਵੀ ਖਾਧਾ।
4/5
ਇਨ੍ਹਾਂ ਤਸਵੀਰਾਂ 'ਚ ਤੁਸੀਂ ਚੰਨੀ, ਰੰਧਾਵਾ ਤੇ ਨੱਥਾ ਸਿੰਘ ਨੂੰ ਖਾਣਾ ਖਾਂਦੇ ਹੋਏ ਦੇਖ ਸਕਦੇ ਹੋ।
5/5
ਇਨ੍ਹਾਂ ਤਸਵੀਰਾਂ 'ਚ ਤੁਸੀਂ ਚੰਨੀ, ਰੰਧਾਵਾ ਤੇ ਨੱਥਾ ਸਿੰਘ ਨੂੰ ਖਾਣਾ ਖਾਂਦੇ ਹੋਏ ਦੇਖ ਸਕਦੇ ਹੋ।
Sponsored Links by Taboola