Morning walk ਕਰਨ ਵਾਲਿਆਂ ਦੀ ਖੈਰ੍ਹ ਨਹੀਂ, ਸਬਕ ਸਿਖਾਉਣ ਲਈ ਕੀ ਕਰ ਰਹੀ ਪੁਲਿਸ? ਦੇਖੋ ਤਸਵੀਰਾਂ

1/6
2/6
3/6
ਪੁਲਿਸ ਨੇ ਹੁਣ ਤੱਕ 170 ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਹੈ, ਜੋ ਇਸ ਦੌਰਾਨ ਮੋਰਨਿੰਗ ਵਾਕ ਕਰਦੇ ਦਿਖਾਈ ਦਿੱਤੇ। ਤੇ 50 ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। 
4/6
ਇਸ ਦੌਰਾਨ ਜੇਕਰ ਕੋਈ ਵੀ ਵਿਅਕਤੀ ਲੌਕਡਾਊਨ ਦੀ ਉਲੰਘਣਾ ਕਰਕੇ ਬਾਹਰ ਘੁੰਮਦਾ ਦਿਖਾਈ ਦਿੱਤਾ ਤਾਂ ਉਸ ਖ਼ਿਲਾਫ਼ ਧਾਰਾ 188 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। 
5/6
ਅੱਜ ਪੁਲਿਸ ਵਲੋਂ ਸਵੇਰੇ 6 ਵਜੇ ਤੋਂ ਮਾਰਨਿੰਗ ਵਾਕਰਸ (Morning walkers) 'ਤੇ ਨਜ਼ਰ ਰੱਖੀ ਜਾ ਰਹੀ ਹੈ। 
6/6
ਸਵੇਰੇ ਸੈਰ ਕਰਨ ਵਾਲਿਆਂ 'ਤੇ ਚੰਡੀਗੜ੍ਹ ਪੁਲਿਸ ਡਰੋਨ ਕੈਮਰਿਆਂ ਰਾਹੀਂ ਨਜ਼ਰ ਰੱਖ ਰਹੀ ਹੈ।  
Sponsored Links by Taboola