40 ਫੁੱਟ ਡੂੰਗੇ ਖੂਹ 'ਚ ਡਿੱਗੀ ਗਾਂ, 33 ਘੰਟੇ ਬਾਅਦ ਬਾਹਰ ਕੱਢਿਆ
1/8
2/8
3/8
4/8
ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ 6 ਫਰਵਰੀ ਨੂੰ ਜ਼ਿਲ੍ਹੇ ਭਰ ਦੇ ਅਵਾਰਾ ਨੂੰ ਟਰਾਲੀਆਂ 'ਚ ਲੱਦ ਕੇ ਲੁਧਿਆਣਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਣ ਦੀ ਰੂਪ ਰੇਖਾ ਐਲਾਨੀ ਹੈ।
5/8
ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਗਾਂ ਨੂੰ ਬਚਾਉਣ ਲਈ ਪਹੁੰਚੀ, ਪਰ ਉਹ ਵੀ ਨਾਕਾਮ ਸਾਬਤ ਹੋਈ।
6/8
ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦਾ ਕਹਿਣਾ ਸੀ ਕਿ ਇੱਕ ਪਾਸੇ ਇਨ੍ਹਾਂ ਆਵਾਰਾ ਪਸ਼ੂਆਂ ਨੇ ਕਿਸਾਨਾਂ ਦੀਆਂ ਫਸਲਾਂ ਉਜਾੜ ਕੇ ਉਨ੍ਹਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ, ਉੱਥੇ ਹੀ ਸਰਕਾਰਾਂ ਗਊ ਸੈੱਸ ਦੇ ਨਾਂ 'ਤੇ ਟੈਕਸ ਲੈਂਦੀਆਂ ਹਨ, ਪਰ ਫਿਰ ਵੀ ਲੋਕਾਂ ਨੂੰ ਆਪਣੇ ਪੈਸੇ ਖਰਚ ਕੇ ਗਾਂ ਦਾ ਬਚਾਅ ਕਰਨਾ ਪਿਆ।
7/8
ਸਮਰਾਲਾ: ਆਵਾਰਾ ਪਸ਼ੂ ਜਿੱਥੇ ਰਾਹ ਜਾਂਦੇ ਲੋਕਾਂ ਲਈ ਹਾਦਸੇ ਦਾ ਕਾਰਨ ਬਣ ਰਹੇ ਹਨ, ਉੱਥੇ ਹੀ ਉਨ੍ਹਾਂ ਦਾ ਆਵਾਰਾ ਫਿਰਨਾ ਆਪਣੇ ਆਪ ਲਈ ਵੀ ਨੁਕਸਾਨਦਾਇਕ ਸਾਬਤ ਹੋ ਰਿਹਾ ਹੈ।
8/8
ਪਿੰਡ ਮੱਲਮਾਜਰਾ ਵਿੱਚ 40 ਫੁੱਟ ਡੂੰਗੇ ਖੂਹ 'ਚ ਡਿੱਗੀ ਗਾਂ ਨੂੰ ਪਿੰਡ ਵਾਸੀਆਂ ਨੇ 33 ਘੰਟੇ ਬਾਅਦ ਬਾਹਰ ਕੱਢਿਆ। ਗਾਂ ਨੂੰ ਜੇਸੀਬੀ ਦੀ ਮਦਦ ਨਾਲ ਬਹੁਤ ਮੁਸ਼ੱਕਤ ਨਾਲ ਬਾਹਰ ਕੱਢਿਆ ਗਿਆ।
Published at :