10ਵੀਂ ਕਲਾਸ ਦੇ ਸਿਲੇਬਸ 'ਚੋਂ ਇਹ ਚੈਪਟਰ ਤੇ ਟੌਪਿਕ ਹਟਾਏ, ਵੇਖੋ ਪੂਰੀ ਲਿਸਟ

1/9
ਸੀਬੀਐਸਈ ਨੇ ਨਵੇਂ ਸੀਜ਼ਨ ਲਈ ਆਪਣੇ ਸਿਲੇਬਸ ਵਿੱਚ 30% ਕਮੀ ਦਾ ਐਲਾਨ ਕੀਤਾ ਹੈ। ਵਿੱਦਿਅਕ ਸੈਸ਼ਨ 2020-21 ਲਈ, 9ਵੀਂ ਤੋਂ 12ਵੀਂ ਕੋਰਸ ਵਿੱਚ ਲਗਪਗ ਇੱਕ ਤਿਹਾਈ ਦੀ ਕਮੀ ਹੈ। ਬਹੁਤ ਸਾਰੇ ਵਿਦਿਆਰਥੀਆਂ ਲਈ ਇਹ ਸਮਝਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਕਿ ਸਿਲੇਬਸ ਵਿੱਚੋਂ ਕਿਹੜੇ ਵਿਸ਼ੇ ਹਟਾਏ ਗਏ ਹਨ। ਇਸ ਸਾਲ, ਜੋ ਵਿਦਿਆਰਥੀ 10ਵੀਂ ਜਮਾਤ ਵਿੱਚ ਹਨ, ਉਹ ਇੱਥੇ ਸਮਝ ਸਕਦੇ ਹਨ ਕਿ ਉਨ੍ਹਾਂ ਨੂੰ ਕਿਹੜੇ ਵਿਸ਼ੇ ਪੜ੍ਹਨੇ ਹਨ ਤੇ ਕਿਹੜੇ ਨਹੀਂ।
2/9
3/9
4/9
5/9
6/9
7/9
8/9
9/9
Sponsored Links by Taboola