ਪਿੰਡ ਬਾਦਲ 'ਚ ਐਕਸਾਈਜ਼ ਵਿਭਾਗ ਦੀ ਰੇਡ, ਅਕਾਲੀ ਲੀਡਰ ਦੀ ਥਾਂ ਤੋਂ ਵੱਡੀ ਮਾਤਰਾ 'ਚ ਨਕਲੀ ਸ਼ਰਾਬ ਬਰਾਮਦ, ਦੇਖੋ ਤਸਵੀਰਾਂ
ਰੇਡ
1/12
ਮੁਕਤਸਰ ਦੇ ਪਿੰਡ ਬਾਦਲ 'ਚ ਅਕਾਲੀ ਦਲ ਦੇ ਲੀਡਰ ਲਾਲੀ ਬਾਦਲ ਦੇ ਥਾਂ 'ਤੇ ਨਾਜਾਇਜ਼ ਸ਼ਰਾਬ ਬਣਾ ਕੇ ਵੇਚੀ ਜਾਂਦੀ ਸੀ।
2/12
ਅੱਜ ਇਸ ਮਾਮਲੇ ਦਾ ਐਕਸਾਈਜ਼ ਵਿਭਾਗ ਨੇ ਪਰਦਾਫਾਸ਼ ਕੀਤਾ ਹੈ।
3/12
ਐਕਸਾਈਜ਼ ਵਿਭਾਗ ਨੇ ਵੱਡੀ ਮਾਤਰਾ 'ਚ ਨਕਲੀ ਸ਼ਰਾਬ ਤੇ ਸਟਿੱਕਰ ਬਰਾਮਦ ਕੀਤੇ ਹਨ।
4/12
ਇਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
5/12
ਤਸਵੀਰਾਂ
6/12
ਤਸਵੀਰਾਂ
7/12
ਤਸਵੀਰਾਂ
8/12
ਤਸਵੀਰਾਂ
9/12
ਤਸਵੀਰਾਂ
10/12
ਤਸਵੀਰਾਂ
11/12
ਤਸਵੀਰਾਂ
12/12
ਤਸਵੀਰਾਂ
Published at : 22 May 2021 08:55 PM (IST)