ਸਾਵਧਾਨ ਹੋ ਜਾਣ ਕਿਸਾਨ! ਟਿੱਡੀ ਦਲ ਨੂੰ ਲੈ ਕੇ ਅਲਰਟ
1/7
2/7
ਜਾਂ 98886-74820 ਨੰਬਰ 'ਤੇ ਸੂਚਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪੰਜਾਬ ਵਿੱਚ ਟਿੱਡੀ ਦਲ ਦੇ ਆਉਣ ਸਬੰਧੀ ਅਲਰਟ ਜਾਰੀ ਕੀਤਾ ਗਿਆ ਸੀ।
3/7
4/7
ਉਨ੍ਹਾਂ ਕਿਹਾ ਕਿ ਭਾਵੇਂ ਫਿਲਹਾਲ ਖਤਰੇ ਵਾਲੀ ਕੋਈ ਗੱਲ ਨਹੀਂ ਪਰ ਕਿਸਾਨ ਚੌਕਸੀ ਰੱਖਣ ਤੇ ਜੇ ਕਿਸੇ ਦੇ ਖੇਤ ਵਿੱਚ ਟਿੱਡੀ ਦਲ ਦੇ ਸਬੂਤ ਮਿਲਦੇ ਹਨ ਤਾਂ ਤੁਰੰਤ ਸਬੰਧਤ ਖੇਤੀਬਾੜੀ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਜਾਵੇ।
5/7
ਇਸ ਤੋਂ ਬਾਅਦ ਹੁਣ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਬਲਦੇਵ ਸਿੰਘ ਨੇ ਕਿਸਾਨਾਂ ਨੂੰ ਅਲਰਟ ਕਰਦਿਆਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਬਰਨਾਲਾ ਜ਼ਿਲ੍ਹੇ ਦੇ ਦੋ ਪਿੰਡਾਂ ਪੱਖੋ ਕਲਾਂ ਤੇ ਕਾਹਨੇਕੇ ਵਿੱਚ ਅੰਸ਼ਕ ਰੂਪ ਟਿੱਡੀ ਦਲ ਦੇ ਗਿਣਤੀ ਦੇ ਬਾਲਗ ਮਿਲੇ ਹਨ।
6/7
ਹਵਾ ਦਾ ਰੁਖ ਬਦਲਣ ਕਰਕੇ ਫਿਲਹਾਲ ਖਤਰਾ ਟਲ ਗਿਆ ਹੈ ਪਰ ਵਿਭਾਗ ਵੱਲੋਂ ਬਚਾਅ ਕਾਰਜਾਂ ਲਈ ਪੂਰੀ ਤਿਆਰੀ ਕੀਤੀ ਗਈ ਹੈ।
7/7
ਬੀਤੇ ਦਿਨੀਂ ਪੰਜਾਬ ਵਿੱਚ ਟਿੱਡੀ ਦਲ ਦੇ ਆਉਣ ਸਬੰਧੀ ਅਲਰਟ ਜਾਰੀ ਕੀਤਾ ਗਿਆ ਸੀ।
Published at :