ਬਠਿੰਡਾ ਦੇ ਹੋਟਲ 'ਚ ਲੱਗੀ ਅੱਗ ਵੇਖ ਲੋਕਾਂ 'ਚ ਮਚਿਆ ਹੜਕੰਪ

1/10
2/10
3/10
4/10
5/10
6/10
7/10
8/10
ਫਿਲਹਾਲ ਅੱਹ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਉਧਰ ਅੱਗ ਲੱਗਣ ਨਾਲ ਨੇੜਲੇ ਲੋਕਾਂ 'ਚ ਭੱਜ-ਨੱਠ ਮੱਚ ਗਈ। ਇਸ ਘਟਨਾ 'ਚ ਅਜੇ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
9/10
ਜਿਸ 'ਤੇ ਕਾਬੂ ਪਾਉਣ ਲਈ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ। ਅੱਗ ਬੁਝਾਉਣ ਦੀ ਕੋਸ਼ਿਸ਼ਾਂ ਜਾਰੀ ਹਨ।
10/10
ਬਠਿੰਡਾ ਦੇ ਰੇਲਵੇ ਸਟੇਸਨ ਦੇ ਨੇੜੇ ਬਣੀ ਮੱਛੀ ਮਾਰਕਿਟ 'ਚ ਇੱਕ ਹੋਟਲ ਨੂੰ ਅੱਗ ਲੱਗ ਗਈ। ਅੱਗ ਕਾਫੀ ਭਿਆਨਕ ਸੀ।
Sponsored Links by Taboola