ਅਕਾਲੀ ਦਲ ਦੇ ਸਾਬਕਾ ਵਿਧਾਇਕ ਵੱਲੋਂ ਮਨਪ੍ਰੀਤ ਬਾਦਲ ਦੇ ਦਫਤਰ ਦਾ ਘਿਰਾਓ, ਲਾਏ ਵੱਡੇ ਇਲਜ਼ਾਮ

Download ABP Live App and Watch All Latest Videos
View In App

ਉਨ੍ਹਾਂ ਮਨਪ੍ਰੀਤ ਬਾਦਲ ਦੇ ਸਾਲਾ ਸਾਹਿਬ ਜੈਜੀਤ ਸਿੰਘ ਜੌਹਲ ਨੂੰ ਖੁੱਲ੍ਹਾ ਚੈਲੇਂਜ ਕੀਤਾ ਕਿ ਜਿੰਨਾ ਮਰਜ਼ੀ ਧੱਕੇ ਕਰ ਲਓ। ਟਾਈਮ ਆਉਣ 'ਤੇ ਪੁੱਠਾ ਜਿਨ੍ਹਾਂ ਅਧਿਕਾਰੀਆਂ ਨੇ ਝੂਠੇ ਪਰਚੇ ਕੀਤੇ ਹਨ, ਉਨ੍ਹਾਂ ਖ਼ਿਲਾਫ਼ ਕਦਮ ਚੁੱਕਾਂਗੇ।
ਬੀਤੇ ਦਿਨ ਹੀ ਉਨ੍ਹਾਂ ਦੇ ਇੱਕ ਨਿੱਜੀ ਪੈਲੇਸ ਨੂੰ ਕਾਰਪੋਰੇਸ਼ਨ ਵੱਲੋਂ ਸੀਲ ਕਰਵਾ ਦਿੱਤਾ ਗਿਆ ਹੈ, ਪਰ ਉਨ੍ਹਾਂ ਦੇ ਪੈਲੇਸ ਉੱਪਰ ਅੱਜ ਤੱਕ ਕੋਈ ਵੀ ਨੋਟਿਸ ਨਹੀਂ ਲੱਗਿਆ। ਕਾਰਪੋਰੇਸ਼ਨ ਨੇ ਅਜੇ ਤੱਕ ਉਨ੍ਹਾਂ ਵਜ੍ਹਾ ਨਹੀਂ ਦੱਸੀ।
ਸਾਬਕਾ ਵਿਧਾਇਕ ਨੇ ਕਿਹਾ ਕਿ ਸਾਡੇ ਇੱਥੋਂ ਦੇ ਵਿਧਾਇਕ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਨ, ਉਹ ਸ਼ਹਿਰ ਵਾਸੀਆਂ 'ਤੇ ਆਏ ਦਿਨ ਧੱਕੇਸ਼ਾਹੀ ਕਰਦੇ ਹੋਏ ਝੂਠੇ ਪਰਚੇ ਤੇ ਜ਼ਮੀਨਾਂ 'ਤੇ ਕਬਜ਼ੇ ਕਰਨ 'ਤੇ ਤੁਲੇ ਹੋਏ ਹਨ।
ਬਠਿੰਡਾ: ਅੱਜ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਆਪਣੇ ਵਰਕਰਾਂ ਨਾਲ ਹੱਥਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ।
- - - - - - - - - Advertisement - - - - - - - - -