ਜੈਪੁਰ 'ਚ ਭਾਰੀ ਬਾਰਸ਼ ਨਾਲ ਹੜ੍ਹ ਵਰਗੀ ਤਬਾਹੀ, ਸੜਕਾਂ 'ਚ ਮਿੱਟੀ 'ਚ ਦੱਬੇ ਵਾਹਨ

1/8
2/8
ਭਾਰੀ ਬਾਰਸ਼ ਕਾਰਨ, ਪਹਾੜਾਂ ਤੋਂ ਮਲਬਾ ਵਹਿ ਕੇ ਸੜਕਾਂ 'ਤੇ ਕਈ-ਕਈ ਫੁੱਟ ਤੱਕ ਜਮ੍ਹਾਂ ਹੋ ਗਿਆ।
3/8
ਜੈਪੁਰ ਵਿੱਚ ਭਾਰੀ ਬਾਰਸ਼ ਕਾਰਨ ਹੁਣ ਤੱਕ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ।
4/8
ਸਿਵਲ ਡਿਫੈਂਸ ਤੇ ਐਸਡੀਆਰਐਫ ਦੇ 30 ਵਾਲੰਟੀਅਰਾਂ ਦੀਆਂ ਟੀਮਾਂ ਮਿੱਟੀ 'ਚੋਂ ਹਥਿਆਰ ਤੇ ਲਾਸ਼ਾਂ ਕੱਢ ਰਹੀਆਂ ਹਨ।
5/8
ਭਾਰੀ ਬਾਰਸ਼ ਕਾਰਨ ਸ਼ਹਿਰ ਨੂੰ ਹਜ਼ਾਰਾਂ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।
6/8
ਹੁਣ ਲੋਕਾਂ ਨੂੰ ਵਾਹਨਾਂ ਦੇ ਚਿੱਕੜ 'ਚੋਂ ਬਾਹਰ ਕੱਢਣ ਲਈ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ।
7/8
ਪਿਛਲੇ ਦਿਨੀਂ ਸ਼ਹਿਰ 'ਚ ਭਾਰੀ ਬਾਰਸ਼ ਹੋਈ ਤੇ ਹੜ੍ਹ ਵਰਗੇ ਹਾਲਾਤ ਬਣ ਗਏ। ਤਸਵੀਰਾਂ 'ਚ ਇਹ ਲੱਗ ਰਿਹਾ ਹੈ ਕਿ ਨਦੀ ਸ਼ਹਿਰ ਦੇ ਵਿਚਕਾਰ ਵਹਿ ਰਹੀ ਹੋਵੇ।
8/8
ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਭਾਰੀ ਬਾਰਸ਼ ਤੋਂ ਬਾਅਦ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਹਨ। ਸ਼ਹਿਰ ਦੀਆਂ ਸੜਕਾਂ 'ਤੇ ਖੜ੍ਹੇ ਵਾਹਨਾਂ ਦੀਆਂ ਛੱਤਾਂ ਪਾਣੀ 'ਚ ਡੁੱਬਦੀਆਂ ਨਜ਼ਰ ਆ ਰਹੀਆਂ ਹਨ।
Sponsored Links by Taboola