ਡਰੋ ਨਾ ਜਾਣੋ! ਜਾਣਕਾਰੀ ਹੀ ਕੋਰੋਨਾਵਾਇਰਸ ਦਾ ਇਲਾਜ
Download ABP Live App and Watch All Latest Videos
View In Appਵਾਰ-ਵਾਰ ਮੁੰਹ, ਨੱਕ ਤੇ ਅੱਖਾਂ ਨੂੰ ਹੱਥ ਲਾਉਣ ਤੋਂ ਬਚੋ। ਤੇ ਖੰਘਦ ਜਾਂ ਛਿੱਕਦੇ ਸਮੇਂ ਹਮੇਸ਼ਾ ਆਪਣੇ ਮੂੰਹ ਨੂੰ ਢਕੋ।
ਡਬਲਿਊਐਚਓ ਨੇ ਕਿਹਾ ਕਿ ਜੋ ਲੋਕ ਪਾਜ਼ਿਿਟਵ ਪਾਏ ਗਏ ਹਨ, ਉਸ ਦੇ ਸੰਪਰਕ’ਚ ਆਏ ਸਾਰੇ ਲੋਕਾਂ ਦੀ ਜਾਂਚ ਕੀਤੀ ਜਾਵੇ।
ਸਰਕਾਰ ਨੇ ਵੀ ਇੱਕ ਦੂਸਰੇ ਤੋਂ ਘੱਟੋ-ਘੱਟ ਇੱਕ ਮੀਟਰ ਦੂਰ ਰਹਿਣ ਤੇ ਸਾਫ-ਸਫਾਈ ਰੱਖਣ ਦੇ ਨਾਲ ਲੋਕਾਂ ਨੂੰ ਭੀੜ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਸਰਕਾਰ ਨੇ ਵੀ ਇੱਕ ਦੂਸਰੇ ਤੋਂ ਘੱਟੋ-ਘੱਟ ਇੱਕ ਮੀਟਰ ਦੂਰ ਰਹਿਣ ਤੇ ਸਾਫ-ਸਫਾਈ ਰੱਖਣ ਦੇ ਨਾਲ ਲੋਕਾਂ ਨੂੰ ਭੀੜ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਇਹ ਸੰਕਰਮਣ ਖੰਘ, ਛਿੱਕਾਂ, ਦੂਸਰੇ ਲੋਕਾਂ ਦੇ ਮੋਬਾਈਲ਼, ਕੰਪਿਊਟਰ, ਚਾਦਰ, ਟੇਬਲ ਆਦਿ ਇਸਤੇਮਾਲ ਕਰਨ ਨਾਲ ਫੈਲਦਾ ਹੈ।
ਇੱਕ ਸੰਕਰਮਿਤ ਆਦਮੀ ਦੇ ਸੰਪਰਕ ‘ਚ ਆਉਣ ਨਾਲ ਦੂਸਰੇ ਨੂੰ ਕੋਰੋਨਾਵਾਇਰਸ ਹੋ ਸਕਦਾ ਹੈ।
ਕੋਰੋਨਾ ਸੰਕਰਮਣ ਦੀ ਇੱਕ ਕੜੀ ਬਣਾਉਂਦਾ ਹੈ ਤੇ ਫਿਰ ਇੱਕ ਤੋਂ ਬਾਅਦ ਇੱਕ ਕਈ ਲੋਕ ਸ਼ਿਕਾਰ ਹੁੰਦੇ ਹਨ।
ਜਾਨਲੇਵਾ ਕੋਰੋਨਾਵਾਇਰਸ ਤੋਂ ਬਚਣ ਲਈ ਕੋਈ ਦਵਾਈ ਨਹੀਂ। ਡਾਕਟਰ ਕਹਿ ਰਹੇ ਹਨ ਕਿ ਸਾਵਧਾਨੀ ਹੀ ਬਚਾਅ ਹੈ।
- - - - - - - - - Advertisement - - - - - - - - -