ਟਰੰਪ ਦੇ ਸਵਾਗਤ ਲਈ ਦੇਸ਼ ਦਾ ਜੋਸ਼ ਹਾਈ, ਦੇਖੋ ਸ਼ਾਨਦਾਰ ਤਸਵੀਰਾਂ

1/14
2/14
3/14
4/14
5/14
6/14
7/14
8/14
ਚੱਪੇ-ਚੱਪੇ 'ਤੇ ਸੁਰੱਖਿਆ ਕਰਮੀ ਤਾਇਨਾਤ
9/14
ਸੜਕਾਂ 'ਤੇ ਟਰੰਪ ਦੇ ਵੱਡੇ-ਵੱਡੇ ਕੱਟਆਉਟਸ ਲਾਏ ਗਏ ਹਨ।
10/14
11/14
ਤਸਵੀਰਾਂ 'ਚ ਟਰੰਪ ਤੇ ਮੋਦੀ ਦੀ ਦੋਸਤੀ ਨੂੰ ਦਰਸਾਇਆ ਗਿਆ ਹੈ।
12/14
ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਟਰੰਪ ਤੇ ਉਨ੍ਹਾਂ ਦੀ ਪਤਨੀ ਦੇ ਪੋਸਟਰ ਬਣਾਏ ਹਨ।
13/14
ਸੜਕਾਂ 'ਤੇ ਬਿਹਤਰੀਨ ਕਲਾਕਾਰੀ ਦਿਖਾਈ ਗਈ ਹੈ।
14/14
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਵਾਗਤ ਨੂੰ ਲੈ ਕੇ ਦੇਸ਼ ਦੇ ਲੋਕਾਂ 'ਚ ਕਾਫੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਟਰੰਪ ਦੀ ਭਾਰਤ ਯਾਤਰਾ ਲਈ ਪੂਰਾ ਅਹਿਮਦਾਬਾਦ ਤਿਆਰ ਹੈ। ਕੰਧਾਂ ਨੂੰ ਮੋਦੀ ਤੇ ਟਰੰਪ ਦੀਆਂ ਤਸਵੀਰਾਂ ਨਾਲ ਰੰਗ ਦਿੱਤਾ ਗਿਆ ਹੈ।
Sponsored Links by Taboola