ਸੁਖਨਾ ਝੀਲ 'ਤੇ ਹਵਾਈ ਸੈਨਾ ਦਾ ਸ਼ਾਨਦਾਰ ਏਅਰ ਸ਼ੋਅ, ਦੇਖੋ ਤਸਵੀਰਾਂ
WhatsApp_Image_2021-09-22_at_918.55_PM
1/7
ਭਾਰਤੀ ਹਵਾਈ ਸੈਨਾ (ਆਈਏਐਫ) ਨੇ ਅੱਜ ਚੰਡੀਗੜ੍ਹ ਦੀ ਸੁਖਨਾ ਝੀਲ ਵਿਖੇ ਇੱਕ ਏਅਰ ਸ਼ੋਅ ਦਾ ਆਯੋਜਨ ਕੀਤਾ।
2/7
ਆਈਏਐਫ ਨੇ 1971 ਦੇ ਯੁੱਧ ਦੇ 'ਸਵਰਨਿਮ ਵਿਜੇ ਦਿਵਸ' ਨੂੰ ਮਨਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਏਅਰ ਸ਼ੋਅ ਦਾ ਆਯੋਜਿਤ ਕੀਤਾ ਸੀ।
3/7
ਇਸ ਦੌਰਾਨ ਰਾਫੇਲ ਲੜਾਕੂ ਜਹਾਜ਼, ਸੂਰਿਆ ਕਿਰਨ ਜਹਾਜ਼ਾਂ ਅਤੇ ਚਿਨੂਕ ਹੈਲੀਕਾਪਟਰਾਂ ਅਤੇ ਹਵਾਈ ਸੈਨਾ ਦੇ ਗਰੁੜ ਕਮਾਂਡੋਜ਼ ਨੇ ਆਪਣੇ ਕਾਰਨਾਮੇ ਦਿਖਾਏ।
4/7
ਸੁਖਨਾ ਝੀਲ 'ਤੇ ਹਵਾਈ ਸੈਨਾ ਦਾ ਸ਼ਾਨਦਾਰ ਏਅਰ ਸ਼ੋਅ
5/7
ਸੁਖਨਾ ਝੀਲ 'ਤੇ ਹਵਾਈ ਸੈਨਾ ਦਾ ਸ਼ਾਨਦਾਰ ਏਅਰ ਸ਼ੋਅ
6/7
ਸੁਖਨਾ ਝੀਲ 'ਤੇ ਹਵਾਈ ਸੈਨਾ ਦਾ ਸ਼ਾਨਦਾਰ ਏਅਰ ਸ਼ੋਅ
7/7
ਸੁਖਨਾ ਝੀਲ 'ਤੇ ਹਵਾਈ ਸੈਨਾ ਦਾ ਸ਼ਾਨਦਾਰ ਏਅਰ ਸ਼ੋਅ
Published at : 22 Sep 2021 09:28 PM (IST)