Makar Sankranti 2023 : ਮਕਰ ਸੰਕ੍ਰਾਂਤੀ 'ਤੇ ਅਹਿਮਦਾਬਾਦ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ , ਪਰਿਵਾਰ ਨਾਲ ਜੰਮ ਕੇ ਕੀਤੀ ਪਤੰਗਬਾਜ਼ੀ , ਵੇਖੋ ਤਸਵੀਰਾਂ
Makar Sankranti 2023 : ਮਕਰ ਸੰਕ੍ਰਾਂਤੀ ਤੇ ਅਹਿਮਦਾਬਾਦ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ , ਪਰਿਵਾਰ ਨਾਲ ਜੰਮ ਕੇ ਕੀਤੀ ਪਤੰਗਬਾਜ਼ੀ , ਵੇਖੋ ਤਸਵੀਰਾਂ
Amit Shah
1/6
Makar Sankranti 2023 : ਮਕਰ ਸੰਕ੍ਰਾਂਤੀ 'ਤੇ ਅਹਿਮਦਾਬਾਦ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ , ਪਰਿਵਾਰ ਨਾਲ ਜੰਮ ਕੇ ਕੀਤੀ ਪਤੰਗਬਾਜ਼ੀ , ਵੇਖੋ ਤਸਵੀਰਾਂ
2/6
Amit Shah in Ahmedabad : ਮਕਰ ਸੰਕ੍ਰਾਂਤੀ ਦੇ ਮੌਕੇ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਜਰਾਤ ਦੇ ਅਹਿਮਦਾਬਾਦ 'ਚ ਹਨ। ਅੱਜ ਤਿਉਹਾਰ ਦੇ ਮੌਕੇ 'ਤੇ ਉਹ ਆਪਣੇ ਪਰਿਵਾਰ ਸਮੇਤ ਸਵੇਰੇ ਅਹਿਮਦਾਬਾਦ ਦੇ ਜਗਨਨਾਥ ਮੰਦਰ ਪਹੁੰਚੇ।
3/6
ਮਕਰ ਸੰਕ੍ਰਾਂਤੀ ਦੇ ਮੌਕੇ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਜਰਾਤ ਦੇ ਅਹਿਮਦਾਬਾਦ 'ਚ ਹਨ। ਅੱਜ ਤਿਉਹਾਰ ਦੇ ਮੌਕੇ 'ਤੇ ਉਹ ਆਪਣੇ ਪਰਿਵਾਰ ਸਮੇਤ ਸਵੇਰੇ ਅਹਿਮਦਾਬਾਦ ਦੇ ਜਗਨਨਾਥ ਮੰਦਰ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਵਰਕਰਾਂ ਨਾਲ ਪਤੰਗ ਵੀ ਉਡਾਈ। ਇਸ ਦੀਆਂ ਤਸਵੀਰਾਂ ਹੁਣ ਸਾਹਮਣੇ ਆਈਆਂ ਹਨ।
4/6
ਜਾਣਕਾਰੀ ਮੁਤਾਬਕ ਅਮਿਤ ਸ਼ਾਹ ਹਰ ਸਾਲ ਮਕਰ ਸੰਕ੍ਰਾਂਤੀ 'ਤੇ ਵਰਕਰਾਂ ਦੇ ਘਰ ਪਤੰਗ ਉਡਾਉਂਦੇ ਹਨ। ਇਸ ਸਾਲ ਵੀ ਉਨ੍ਹਾਂ ਨੇ ਵਰਕਰਾਂ ਦੇ ਨਾਲ ਪਤੰਗ ਮੇਲੇ ਦਾ ਆਨੰਦ ਮਾਣਿਆ। ਪਹਿਲਾਂ ਵੇਜਲਪੁਰ ਵਿਧਾਨ ਸਭਾ ਹਲਕਾ ਅਤੇ ਵੰਦੇ ਮਾਤਰਮ ਸਿਟੀ ਤੋਂ ਬਾਅਦ ਸ਼ਾਮ ਨੂੰ ਕਲੋਲ ਵਿੱਚ ਵਰਕਰਾਂ ਨਾਲ ਪਤੰਗ ਉਡਾਉਂਦੇ ਹੋਏ ਨਜ਼ਰ ਆਉਣਗੇ।
5/6

6/6
ਦੇਸ਼ ਭਰ 'ਚ ਮਕਰ ਸੰਕ੍ਰਾਂਤੀ ਦੇ ਤਿਉਹਾਰ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਸ਼ਰਧਾ ਦਾ ਇਹ ਤਿਉਹਾਰ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ। ਮਕਰ ਸੰਕ੍ਰਾਂਤੀ ਨੂੰ ਪੋਂਗਲ, ਖਿਚੜੀ, ਮਾਘੀ, ਉੱਤਰਾਯਣ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਮਕਰ ਸੰਕ੍ਰਾਂਤੀ ਦਾ ਤਿਉਹਾਰ 14 ਅਤੇ 15 ਜਨਵਰੀ 2023 ਨੂੰ ਮਨਾਇਆ ਜਾਵੇਗਾ।
Published at : 14 Jan 2023 03:49 PM (IST)