ਕੋਰੋਨਾ ਨਿਯਮਾਂ 'ਚ ਢਿੱਲ ਮਗਰੋਂ ਬਜ਼ਾਰ 'ਚ ਲੋਕਾਂ ਦੀ ਭੀੜ, ਵੇਖੋ ਇਹ ਤਸਵੀਰਾਂ

ਕੋਰੋਨਾ ਨਿਯਮਾਂ 'ਚ ਢਿੱਲ ਮਗਰੋਂ ਬਜ਼ਾਰ 'ਚ ਲੋਕਾਂ ਦੀ ਭੀੜ, ਵੇਖੋ ਇਹ ਤਸਵੀਰਾਂ

1/8
ਹਿਮਾਚਲ ਪ੍ਰਦੇਸ਼ ਦੇ ਸੋਲਨ ਸ਼ਹਿਰ ਵਿੱਚ ਲਗਾਤਾਰ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ।ਨਾ ਤਾਂ ਸ਼ਹਿਰ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਵਾਹਨਾਂ ਵਿੱਚ ਕੋਈ ਨਿਯਮ ਫੋਲੋ ਹੋ ਰਹੇ ਹਨ।
2/8
ਪੁਲਿਸ ਵੀ ਲੋਕਾਂ ਤੋਂ ਪਰੇਸ਼ਾਨ ਹੋ ਗਈ ਹੈ ਅਤੇ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਬੇਵਜਾਹ ਘਰਾਂ ਬਾਹਰ ਨਾ ਨਿਕਣ।
3/8
ਅਨਲੌਕ ਹੋਣ ਤੋਂ ਬਾਅਦ ਰੋਜ਼ਾਨਾ ਪੂਰੇ ਸ਼ਹਿਰ ਵਿੱਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ।ਬਾਜ਼ਾਰਾਂ ਵਿੱਚ ਕੋਰੋਨਾ ਨਿਯਮਾਂ ਨੂੰ ਲੋਕ ਭੁੱਲਾ ਬੈਠੇ ਹਨ।
4/8
ਦੁਕਾਨਾਂ ਵਿੱਚ ਵੀ ਭਾਰੀ ਭੀੜ ਇਕੱਠਾ ਹੋ ਰਹੀ ਹੈ।ਬੀਤੇ ਕਈ ਦਿਨਾਂ ਤੋਂ ਇਹੀ ਸਿਲਸਿਲਾ ਹੈ।ਐਸੇ ਵਿੱਚ ਕੋਰੋਨਾ ਨੂੰ ਰੋਕਣਾ ਕਾਫੀ ਮੁਸ਼ਕਿਲ ਹੋ ਸਕਦਾ ਹੈ।
5/8
ਪ੍ਰਸ਼ਾਸਨ ਹੁਣ ਭੀੜ ਤੇ ਕਾਬੂ ਪਾਉਣ ਲਈ ਅਤੇ ਕੋਰੋਨਾ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੁਕ ਕਰ ਰਿਹਾ ਹੈ।
6/8
ਲੋਕ ਕੋਰੋਨਾਵਾਇਰਸ ਨੂੰ ਲੈ ਕੇ ਲਾਪਰਵਾਹ ਨਜ਼ਰ ਆ ਰਹੇ ਹਨ।
7/8
ਸੂਬੇ ਵਿੱਚ ਟਰਾਂਸਪੋਰਟ ਭਾਵੇਂ ਠੱਪ ਹੈ ਇਸ ਦੇ ਬਾਵਜੂਦ ਲੋਕ ਆਪਣੇ ਨਿੱਜੀ ਵਾਹਨਾਂ ਤੇ ਖਰੀਦਾਰੀ ਲਈ ਪਹੁੰਚ ਰਹੇ ਹਨ।
8/8
ਸਵੇਰ 9 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਬਾਜ਼ਾਰ ਖੁੱਲ੍ਹ ਰਹੇ ਹਨ।
Sponsored Links by Taboola