Deepotsav 2023: ਰਾਮ ਮੰਦਰ ਦੇ ਗਰਭਗ੍ਰਹਿ 'ਚ ਜਗਾਇਆ ਗਿਆ ਪਹਿਲਾ ਦੀਵਾ, ਵੇਖੋ ਦੀਪ ਉਤਸਵ ਦੀਆਂ ਸ਼ਾਨਦਾਰ ਤਸਵੀਰਾਂ

Diwali 2023: ਭਗਵਾਨ ਰਾਮ ਦੀ ਜਨਮ ਭੂਮੀ ਅਯੁੱਧਿਆ ਧਾਮ ਚ ਦੀਪ ਉਤਸਵ ਮਨਾਇਆ ਜਾ ਰਿਹਾ ਹੈ। ਅਯੁੱਧਿਆ ਧਾਮ ਨੂੰ ਕਰੀਬ 25 ਲੱਖ ਦੀਵਿਆਂ ਨਾਲ ਸਜਾਇਆ ਗਿਆ ਹੈ। ਭਗਵਾਨ ਰਾਮ ਦਾ ਮੰਦਰ ਵੀ ਸਜਾਵਟ ਤੋਂ ਬਾਅਦ ਬਹੁਤ ਸੁੰਦਰ ਲੱਗ ਰਿਹਾ ਹੈ।

Deepotsav 2023

1/5
ਰਾਮ ਮੰਦਿਰ ਦੇ ਗਰਭਗ੍ਰਹਿ 'ਚ ਪਹਿਲਾ ਦੀਵਾ ਜਗਾ ਕੇ ਦੀਪ ਉਤਸਵ ਦੀ ਸ਼ੁਰੂਆਤ ਕੀਤੀ ਗਈ।
2/5
ਮੰਦਰ ਦੀ ਸਜਾਵਟ ਬਹੁਤ ਹੀ ਖੂਬਸੂਰਤੀ ਨਾਲ ਕੀਤੀ ਗਈ ਹੈ, ਜੋ ਕਿ ਬਹੁਤ ਹੀ ਸ਼ਾਨਦਾਰ ਲੱਗ ਰਹੀ ਹੈ।
3/5
ਮੰਦਰ ਦੀ ਇਮਾਰਤ ਨੂੰ ਸਜਾਉਣ ਲਈ ਵੀ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ।
4/5
ਦੀਪ ਉਤਸਵ ਮੌਕੇ ਰਾਮ ਮੰਦਰ ਦੇ ਅੰਦਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
5/5
ਰਾਮ ਮੰਦਿਰ ਦੀ ਸਜਾਵਟ ਦੂਰੋਂ ਹੀ ਨਜ਼ਰ ਆ ਰਹੀ ਹੈ, ਜੋ ਕਾਫੀ ਖੂਬਸੂਰਤ ਲੱਗ ਰਹੀ ਹੈ।
Sponsored Links by Taboola