ਕਿਰਨ ਖੇਰ ਹੋਈ ਲਾਪਤਾ, ਲੱਭਣ ਵਾਲੇ ਨੂੰ 1100 ਰੁਪਏ ਇਨਾਮ
1/4
ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਖਿਲਾਫ ਚੰਡੀਗੜ੍ਹ ਦੇ ਵਿੱਚ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਵੱਲੋਂ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਵਿਦਿਆਰਥੀ ਯੂਨੀਅਨ NSUI ਵੱਲੋਂ ਵੀ ਲਗਾਤਾਰ ਪ੍ਰੋਟੈਸਟ ਦੀ ਕੀਤਾ ਜਾ ਰਿਹਾ ਹੈ।
2/4
ਵਿਦਿਆਰਥੀ ਯੂਨੀਅਨ ਨੇ ਕਿਰਨ ਖੇਰ, ਅਨੁਪਮ ਖੇਰ ਅਤੇ ਸਮ੍ਰਿਤੀ ਇਰਾਨੀ ਨੂੰ ਲੱਭਣ ਵਾਲੇ ਵਿਅਕਤੀ ਨੂੰ ਗਿਆਰਾਂ ਗਿਆਰਾਂ ਸੌ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ।
3/4
ਵਿਦਿਆਰਥੀ ਯੂਨੀਅਨ ਦਾ ਇਲਜ਼ਾਮ ਹੈ ਕਿ ਦੇਸ਼ ਵਿੱਚ ਮਹਿੰਗਾਈ ਹੋ ਰਹੀ ਹੈ ਪਰ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਮਹਿੰਗਾਈ ਦੇ ਖ਼ਿਲਾਫ਼ ਆਵਾਜ਼ ਤਾਂ ਕੀ ਚੁੱਕਣੀ ਸੀ ਲੋਕਾਂ ਦਾ ਹਾਲ ਜਾਨਣ ਵੀ ਬਾਹਰ ਨਹੀਂ ਆਏ।
4/4
ਪੰਜਾਬ ਯੂਨੀਵਰਸਿਟੀ ਵਿੱਚ NSUI ਵੱਲੋਂ ਐਮਪੀ ਕਿਰਨ ਖੇਰ, ਅਨੁਪਮ ਖੇਰ ਤੇ ਸਮ੍ਰਿਤੀ ਇਰਾਨੀ ਖਿਲਾਫ ਪ੍ਰੋਟੈਸਟ ਕੀਤਾ ਗਿਆ।
Published at :