PM Modi Rare Pics: ਦੇਖੋ ਪ੍ਰਧਾਨ ਮੰਤਰੀ Narendra Modi ਦੀਆਂ ਉਹ ਦੁਰਲੱਭ ਤਸਵੀਰਾਂ, ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖੀਆਂ ਹੋਣਗੀਆਂ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ((Prime Minister Narendra Modi) ਦੇ ਚਾਹੇ ਉਹ ਨੌਜਵਾਨ ਹੋਵੇ ਜਾਂ ਬੁੱਢੇ ਦੇ ਸਾਰੇ ਹੀ ਪ੍ਰਸ਼ੰਸਕ ਹਨ। ਗੁਜਰਾਤ ਦੇ ਰੇਲਵੇ ਸਟੇਸ਼ਨ 'ਤੇ ਚਾਹ ਵੇਚਣ ਵਾਲੇ ਨਰਿੰਦਰ ਮੋਦੀ ਨੇ ਭਾਰਤੀ ਰਾਜਨੀਤੀ 'ਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। PM Modi ਦੀਆਂ ਕੋਸ਼ਿਸ਼ਾਂ ਸਦਕਾ ਅੱਜ ਭਾਰਤ ਨੇ ਵਿਸ਼ਵ ਮੰਚ 'ਤੇ ਇਕ ਵੱਖਰੀ ਪਛਾਣ ਬਣਾਈ ਹੈ। ਅੱਜ ਅਸੀਂ ਤੁਹਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੁਝ ਦੁਰਲੱਭ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖੀਆਂ ਹੋਣਗੀਆਂ।
Download ABP Live App and Watch All Latest Videos
View In Appਪੀਐਮ ਮੋਦੀ ਦਾ ਜਨਮ 17 ਸਤੰਬਰ 1950 ਨੂੰ ਗੁਜਰਾਤ ਦੇ ਵਡਨਗਰ ਵਿੱਚ ਹੋਇਆ ਸੀ। ਹੀਰਾਬੇਨ ਮੋਦੀ ਅਤੇ ਦਾਮੋਦਰਦਾਸ ਮੂਲਚੰਦ ਮੋਦੀ ਦੇ ਮਿਡਲ ਕਲਾਸ ਪਰਿਵਾਰ ਵਿੱਚ ਪੈਦਾ ਹੋਏ, ਪੀਐਮ ਮੋਦੀ ਆਪਣੇ 6 ਬੱਚਿਆਂ ਵਿੱਚੋਂ ਤੀਜੇ ਹਨ।
ਇਸ ਤਸਵੀਰ ਵਿੱਚ ਪੀਐਮ ਮੋਦੀ ਖਾਣਾ ਲੈਂਦੇ ਨਜ਼ਰ ਆ ਰਹੇ ਹਨ।
ਪੀਐਮ ਮੋਦੀ ਦੀ ਇਹ ਪੁਰਾਣੀ ਤਸਵੀਰ ਸਾਫ਼ ਦੱਸਦੀ ਹੈ ਕਿ ਉਹ ਸ਼ੁਰੂ ਤੋਂ ਹੀ ਚੰਗੇ ਬੁਲਾਰੇ ਰਹੇ ਹਨ।
ਇਹ ਤਸਵੀਰ ਤੁਸੀਂ ਪਹਿਲਾਂ ਨਹੀਂ ਦੇਖੀ ਹੋਵੇਗੀ। ਇਸ ਤਸਵੀਰ ਵਿੱਚ ਪੀਐਮ ਮੋਦੀ ਇੱਕ ਵਿਆਹ ਸਮਾਗਮ ਵਿੱਚ ਪਹੁੰਚੇ ਸਨ।
ਇਸ ਤਸਵੀਰ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੀਐਮ ਮੋਦੀ ਨੂੰ ਗਊਆਂ ਨਾਲ ਬਹੁਤ ਪਿਆਰ ਹੈ।
ਪੀਐਮ ਮੋਦੀ ਦੀ ਇਹ ਪੁਰਾਣੀ ਤਸਵੀਰ ਸਾਫ਼ ਦੱਸਦੀ ਹੈ ਕਿ ਉਹ ਸ਼ੁਰੂ ਤੋਂ ਹੀ ਚੰਗੇ ਬੁਲਾਰੇ ਰਹੇ ਹਨ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਬਹੁਤ ਪਸੰਦ ਹੈ।