ਭਾਰੀ ਗੜੇਮਾਰੀ ਨੇ ਬਾਗਬਾਨਾਂ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ, ਵੱਡਾ ਨੁਕਸਾਨ
1/5
ਪਿਛਲੇ ਕਈ ਦਿਨਾਂ ਤੋਂ ਮੌਸਮ ਦੇ ਮਿਜਾਜ਼ ਬਦਲੇ ਹੋਏ ਹਨ। ਅਜਿਹੇ 'ਚ ਗੜੇਮਾਰੀ ਨੇ ਸ਼ਿਮਲਾ 'ਚ ਬਾਗਬਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ।
2/5
ਸ਼ਿਮਲਾ ਦੇ ਉੱਪਰੀ ਇਲਾਕਿਆਂ 'ਚ ਬੀਤੀ ਰਾਤ ਭਾਰੀ ਗੜੇਮਾਰੀ ਹੋਈ ਹੈ ਜਿਸ ਨਾਲ ਬਾਗਬਾਨਾਂ ਦੀ ਸੇਬ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ।
3/5
ਗੜੇਮਾਰੀ ਨਾਲ ਸੇਬ ਦੀਆਂ ਟਾਹਣੀਆਂ ਤਕ ਟੁੱਟ ਗਈਆਂ ਹਨ।
4/5
ਜੁੱਬਲ, ਕੋਟਖਾਈ, ਚੌਪਾਲ, ਰੋਹੜੂ, ਰਾਮਪੁਰ, ਨਾਰਕੰਢਾ ਸਮੇਤ ਕਈ ਉੱਚਾਈ ਵਾਲੇ ਖੇਤਰਾਂ 'ਚ ਭਾਰੀ ਗੜੇਮਾਰੀ ਨੇ ਖੂਬ ਤਬਾਹੀ ਮਚਾਈ।
5/5
ਬਾਗਬਾਨਾਂ ਦੇ ਦੱਸਣ ਮੁਤਾਬਕ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ।
Published at : 22 Apr 2021 12:41 PM (IST)