ਸ਼ਿਮਲਾ ‘ਚ ਸ਼ੁਰੂ ਹੋਇਆ ਬਰਫ਼ਬਾਰੀ ਦਾ ਦੌਰ, ਸੈਲਾਨੀ ਕਰ ਰਹੇ ਖ਼ੂਬ ਮਸਤੀ, See Photos
ਰਾਜਧਾਨੀ ਸ਼ਿਮਲਾ ‘ਚ ਸੀਜ਼ਨ ਦੀ ਪਹਿਲੀ ਬਰਫਬਾਰੀ ਸ਼ੁਰੂ ਹੋ ਗਈ ਹੈ। ਸਵੇਰ ਤੋਂ ਬਰਫ਼ਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਲੰਬੇ ਇੰਤਜ਼ਾਰ ਤੋਂ ਬਾਅਦ ਸ਼ਿਮਲਾ ਸ਼ਹਿਰ ‘ਚ ਸੈਲਾਨੀਆਂ ਨੂੰ ਬਰਫ ਦੇਖਣ ਨੂੰ ਮਿਲੀ ਹੈ। ਜਿਸ ਨਾਲ ਸੈਲਾਨੀਆਂ ਦੇ ਚਿਹਰੇ ਖਿੜ ਉੱਠੇ ਹਨ।
Download ABP Live App and Watch All Latest Videos
View In Appਬਰਫਬਾਰੀ ਦੀ ਵਜ੍ਹਾ ਨਾਲ ਜਿੱਥੇ ਉਪਰੀ ਸ਼ਿਮਲਾ ਨਾਲ ਸੰਪਰਕ ਟੁੱਟ ਗਿਆ ਹੈ ਦੂਜੇ ਪਾਸੇ ਹਿਮਾਚਲ ‘ਚ 350 ਤੋਂ ਜ਼ਿਆਦਾ ਸੜਕਾਂ ਰੋਕੀਆਂ ਗਈਆਂ ਹਨ। ਜਦਕਿ ਅੱਧਾ ਦਰਜਨ ਐਨਐਚ ਬੰਦ ਹੈ। 440 ਟਰਾਂਸਫਾਰਮਰ ਬੰਦ ਹੋਣ ਕਾਰਨ ਕਈ ਇਲਾਕਿਆਂ ‘ਚ ਬਿਜਲੀ ਬੰਦ ਕਰ ਦਿੱਤੀ ਗਈ ਹੈ।
ਹਿਮਾਚਲ ਦੇ ਮੁੱਖ ਸੈਲਾਨੀ ਥਾਵਾਂ ਕੁਫਰੀ ਨਾਰਕੰਡਾ ਸਣੇ, ਚੰਬਾ ਕਿਨੌਰ, ਸਿਪਤੀ, ਮਨਾਲੀ ਆਦਿ ‘ਚ ਵੀ ਭਾਰੀ ਬਰਫ਼ਬਾਰੀ ਹੋ ਰਹੀ ਹੈ।
ਮੌਸਮ ਵਿਭਾਗ ਨੇ ਅੱਜ ਤੇ ਕੱਲ੍ਹ ਪ੍ਰਦੇਸ਼ ‘ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਜਦਕਿ 10 ਅਗਸਤ ਤਕ ਮੌਸਮ ਖਰਾਬ ਰਹਿਣ ਦਾ ਅੁਨਮਾਨ ਲਾਇਆ ਜਾ ਰਿਹਾ ਹੈ।
ਜਦਕਿ 10 ਜਨਵਰੀ ਤਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਸੈਲਾਨੀ ਬਰਫ਼ਬਾਰੀ ‘ਚ ਬਹੁਤ ਆਨੰਦ ਮਾਨ ਰਹੇ ਹਨ। ਤੇ ਬਰਫਬਾਰੀ ‘ਚ
ਸ਼ਿਮਲਾ ਘੁੰਮਣ ਆਏ ਸੈਲਾਨੀਆਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲਈ ਕਿਸੇ ਜਨਤ ਤੋਂ ਘੱਟ ਨਹੀਂ।
ਉਹ ਬਰਫ਼ਬਾਰੀ ਦੀ ਉਮੀਦ ਨਾਲ ਸ਼ਿਮਲਾ ਤੋਂ ਆਏ ਸੀ ਜੋ ਪੂਰੀ ਹੋ ਗਈ ਹੈ।