ਸ਼ਿਮਲਾ ਦੇ ਨਾਰਕੰਡਾ 'ਚ ਬਰਫਬਾਰੀ, ਸਾਰਾ ਸੂਬ ਸ਼ੀਤਲਹਿਰ ਦੀ ਲਪੇਟ 'ਚ

IMG-20211205-WA0094

1/6
ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਪ੍ਰਸਿੱਧ ਸੈਲਾਨੀ ਸਥਾਨ ਨਾਰਕੰਡਾ 'ਚ ਬਰਫਬਾਰੀ ਹੋਈ ਹੈ।
2/6
ਨਾਰਕੰਡਾ ਦੀਆਂ ਸੜਕਾਂ 'ਚ ਫਿਸਲਣ ਦੇ ਚਲਦਿਆਂ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
3/6
ਉਧਰ ਕਿੰਤੌਰ ਦੇ ਛਿਤਕੂਲ 'ਚ 6 ਇੰਚ ਤੋਂ ਜ਼ਿਆਦਾ ਬਰਫਬਾਰੀ ਹੋਈ ਹੈ।
4/6
ਤਾਜ਼ਾ ਬਰਫਬਾਰੀ ਤੇ ਬਾਰਿਸ਼ ਨਾਲ ਹਿਮਾਚਲ ਪ੍ਰਦੇਸ਼ 'ਚ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।
5/6
ਨਤੀਜੇ ਵਜੋਂ ਸਾਰਾ ਸੂਬਾ ਸ਼ੀਤਲਹਿਰ ਦੀ ਲਪੇਟ 'ਚ ਹਨ। ਨਾਰਕੰਡਾ ਤੋਂ ਇਲਾਵਾ ਲਾਹੌਰ-ਸਪੀਤਿ ਜ਼ਿਲ੍ਹੇ 'ਚ ਰੋਹਤਾਂਗ ਸਣੇ ਉੱਚੀ ਚੋਟੀਆਂ ਇਕ ਵਾਰ ਫਿਰ ਤੋਂ ਸਫੇਦ ਹੋ ਗਈ ਹੈ।
6/6
ਨਾਰਕੰਡਾ ਦੀਆਂ ਸੜਕਾਂ 'ਚ ਫਿਸਲਣ ਦੇ ਚਲਦਿਆਂ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
Sponsored Links by Taboola