ਪੰਜਾਬ ਤੋਂ ਵੱਡੀ ਗਿਣਤੀ 'ਚ ਕਿਸਾਨ ਪਹੁੰਚੇ ਚੰਡੀਗੜ੍ਹ, ਤੋੜੀ ਬੈਰੀਕੇਡਿੰਗ, ਰਾਜ ਭਵਨ ਵੱਲ ਕਰ ਰਹੇ ਕੂਚ

26_farmers

1/7
ਗਵਰਨਰ ਨੂੰ ਮੰਗ ਪੱਤਰ ਸੌਂਪਣ ਲਈ ਪੰਜਾਬ ਤੋਂ ਵੱਡੀ ਗਿਣਤੀ 'ਚ ਕਿਸਾਨ ਚੰਡੀਗੜ੍ਹ ਦਾਖਿਲ ਹੋ ਗਏ ਹਨ।
2/7
ਪੰਜਾਬ ਤੋਂ ਕਿਸਾਨ ਮਾਰਚ ਕਰਦੇ ਹੋਏ ਮੋਹਾਲੀ ਵਲੋਂ ਚੰਡੀਗੜ੍ਹ ਆਏ ਹਨ।
3/7
ਕਿਸਾਨਾਂ ਨੇ ਪੁਲਿਸ ਵਲੋਂ ਲਗਾਈ ਗਈ ਬੈਰੀਕੇਡਿੰਗ ਤੋੜ ਦਿੱਤੀ ਹੈ।
4/7
ਹੁਣ ਕਿਸਾਨ ਰਾਜ ਭਵਨ ਵੱਲ ਵੱਧ ਰਹੇ ਹਨ।
5/7
ਕਿਸਾਨਾਂ ਨੇ ਚੰਡੀਗੜ੍ਹ ਪੁਲਿਸ ਦੀ ਬੈਰੀਕੇਡਿੰਗ ਤਹਿਸ-ਨਹਿਸ ਕਰ ਦਿੱਤੀ ਹੈ।
6/7
ਪੰਜਾਬ ਤੋਂ ਕਰੀਬ 8-10 ਹਜ਼ਾਰ ਕਿਸਾਨ ਚੰਡੀਗੜ੍ਹ ਵੱਲ ਮਾਰਚ ਕਰਦੇ ਹੋਏ ਪਹੁੰਚੇ ਹਨ।
7/7
ਕਿਸਾਨੀ ਅੰਦੋਲਨ ਦੇ ਸੱਤ ਮਹੀਨੇ ਪੂਰੇ ਹੋਣ 'ਤੇ ਕਿਸਾਨ ਅੱਜ ਦੇਸ਼ ਭਰ ਦੇ ਰਾਜ ਭਵਨਾਂ ਦੇ ਬਾਹਰ ਪ੍ਰਦਰਸ਼ਨ ਕਰਨਗੇ ਅਤੇ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਣਗੇ।
Sponsored Links by Taboola