ਲੋਕ ਘਰਾਂ ‘ਚ ਡੱਕੇ ਤਾਂ ਜਾਨਵਰ ਆਏ ਜੰਗਲਾਂ ਤੋਂ ਬਾਹਰ, ਚੰਡੀਗੜ੍ਹ 'ਚ ਤੇਂਦੂਏ ਦੀ ਦਹਿਸ਼ਤ, ਦੇਖੋ ਤਸਵੀਰਾਂ
1/11
2/11
3/11
ਹੁਣ ਚੰਡੀਗੜ੍ਹ ਦੇ ਸੈਕਟਰ 5 ਦੇ ਇੱਕ ਬੰਗਲੇ ‘ਚ ਤੇਂਦੂਆ ਆ ਗਿਆ।
4/11
ਇਸ ਤੇਂਦੂਏ ਨੂੰ ਕਾਬੂ ਕਰਨ ਲਈ ਜੰਗਲੀ ਵਿਭਾਗ ਦੇ ਕਰਮਚਾਰੀ ਪਹੁੰਚੇ।
5/11
ਲੋਕਾਂ ਦੇ ਘਰਾਂ ‘ਚ ਰਹਿਣ ਨਾਲ ਸਾਰੇ ਕੰਮ ਵੀ ਠੱਪ ਪਏ ਹਨ, ਜਿਸ ਤੋਂ ਬਾਅਦ ਵਾਤਾਵਰਣ ਆਪਣੇ ਆਪ ਸਾਫ ਹੋ ਰਿਹਾ ਹੈ।
6/11
ਜਾਨਵਰ ਵੀ ਜੰਗਲਾਂ ‘ਚੋਂ ਬਾਹਰ ਨਿਕਲ ਕੇ ਸੜਕਾਂ ‘ਤੇ ਆ ਰਹੇ ਹਨ।
7/11
ਇਹ ਸੈਕਟਰ ਸੁਖਨਾ ਝੀਲ ਤੇ ਸ਼ਿਵਲਿਕ ਪਹਾੜੀਆਂ ਦੇ ਨਜ਼ਦੀਕ ਹੈ। ਇਸ ਲਈ ਸੜਕਾਂ ਖਾਲੀ ਰਹਿਣ ਨਾਲ ਜੰਗਲੀ ਜਾਨਵਰ ਘਰਾਂ ਵੱਲ ਨੂੰ ਆਉਣ ਲੱਗ ਪਏ ਹਨ।
8/11
9/11
10/11
11/11
ਚੰਡੀਗੜ੍ਹ: ਦੇਸ਼ ਭਰ ‘ਚ 21 ਦਿਨਾਂ ਦਾ ਲੌਕ ਡਾਊਨ ਜਾਰੀ ਹੈ। ਅਜਿਹੇ ‘ਚ ਲੋਕ ਘਰਾਂ ‘ਚ ਬੰਦ ਹਨ।
Published at :