ਦਿੱਲੀ 'ਚ 'ਹੈਪੀਨੈੱਸ ਕਲਾਸ" ਦੇਖ ਕੇ ਖਿੜ੍ਹੀ ਮੇਲਾਨੀਆ ਟਰੰਪ, ਬੱਚਿਆਂ ਨੂੰ ਵੰਡਿਆ ਪਿਆਰ

1/11
2/11
3/11
4/11
5/11
6/11
7/11
ਸਕੂਲ ਪਹੁੰਚਦੇ ਹੀ ਮੇਲਾਨੀਆ ਇੱਕ ਛੋਟੀ ਬੱਚੀ ਨਾਲ ਮਿਲੀ।
8/11
ਮੇਲਾਨੀਆ ਦਾ ਸਕੂਲ 'ਚ ਕਾਫੀ ਸ਼ਾਨਦਾਰ ਸਵਾਗਤ ਕੀਤਾ ਗਿਆ।
9/11
ਬੱਚਿਆਂ ਨਾਲ ਮਿਲ ਕੇ ਮੇਲਾਨੀਆ ਟਰੰਪ ਬੇਹੱਦ ਖੁਸ਼ ਨਜ਼ਰ ਆਈ। ਮੇਲਾਨੀਆ ਆਪਣੀ ਯਾਤਰਾ ਤਹਿਤ ਸਕੂਲ ਦਾ ਦੌਰਾ ਕਰ ਰਹੀ ਹੈ।
10/11
ਇੱਥੇ ਉਹ ਬੱਚਿਆਂ ਨਾਲ ਮਿਲੀ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਵੀ ਦਿੱਤਾ।
11/11
ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਅੱਜ ਰਾਜਧਾਨੀ ਦਿੱਲੀ ਦੇ ਸਰਵੋਦਿਆ ਕੋ-ਐਡ ਸੀਨੀਅਰ ਸੈਕੰਡਰੀ ਸਕੂਲ ਪਹੁੰਚੀ।
Sponsored Links by Taboola