ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੋਂ ਬਠਿੰਡਾ ਦੇ ਲੋਕ ਖੁਸ਼, ਕਿਹਾ- ਹੁਣ ਸਬਜ਼ੀਆਂ ਵੀ ਘਰ ਹੀ ਪਹੁੰਚਾ ਦਵੋ
1/20
ਬਠਿੰਡਾ ਵਿੱਚ ਕਰਫਿਊ ਦੇ ਚੱਲਦਿਆਂ ਕੱਲ੍ਹ ਤੋਂ ਹੀ ਸ਼ਹਿਰ ਵਿੱਚ ਸਨਾਟਾ ਛਾਇਆ ਹੈ। ਲੋਕਾਂ ਨੂੰ ਆਪਣੇ ਕੰਮ ਘਰ ਬੈਠ ਕੇ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
2/20
3/20
4/20
5/20
ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਇੱਕ ਦੁੱਧ ਤੇ ਹੋਰ ਵਸਤੂਆਂ ਦੇ ਨਾਲ ਸਬਜ਼ੀਆਂ ਵੀ ਘਰ ਬੈਠੇ ਮੁਹੱਈਆ ਕਾਰਵਾਈਆਂ ਜਾਣ।
6/20
7/20
8/20
ਉੱਥੇ ਹੀ ਬਠਿੰਡਾ ਦੇ ਡੀਸੀ ਵੱਲੋਂ ਵੇਰਕਾ ਕੰਪਨੀ ਜ਼ਰੀਏ ਦੁੱਧ ਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਦੀ ਸਪਲਾਈ ਘਰ ਬੈਠੇ ਲੋਕਾਂ ਨੂੰ ਕਰਵਾਈ ਗਈ।
9/20
10/20
11/20
12/20
13/20
14/20
15/20
16/20
ਬਠਿੰਡਾ ਵਿੱਚ ਕਰਫਿਊ ਤੋਂ ਬਾਅਦ ਵੀ ਕੁਝ ਲੋਕ ਬਾਹਰ ਘੁੰਮ ਰਹੇ ਸੀ ਜਿਸ ਦੇ ਚੱਲਦੇ ਪੁਲਿਸ ਵੱਲੋਂ ਇੰਨ੍ਹਾਂ 'ਤੇ ਲਾਠੀਚਾਰਜ ਕੀਤਾ ਗਿਆ।
17/20
18/20
19/20
20/20
Published at :