ਲੱਖਾਂ ਰੁਪਏ ਦੀਆਂ ਮਿਆਨਾਂ ਤਿਆਰ ਕਰਦੇ ਨੇ ਇਹ ਦੋਵੇਂ ਭਰਾ, ਵਿਦੇਸ਼ੀ ਵੀ ਇਨ੍ਹਾਂ ਦੇ ਫ਼ੈਨ
1/6
ਤਰਨ ਤਾਰਨ: ਗੁਰੂ ਸਾਹਿਬ ਵਲੋਂ ਬਖਸ਼ੀ ਕਿਰਪਾਨ ਨੂੰ ਅੱਜ ਵੀ ਹਰ ਸਿੱਖ ਆਪਣੇ ਕੋਲ ਰੱਖਣਾ ਆਪਣੀ ਸ਼ਾਨ ਸਮਝਦਾ ਹੈ।
2/6
3/6
ਇਨ੍ਹਾਂ ਭਰਾਵਾਂ ਵਲੋਂ ਸਿਰਫ ਕੀਮਤੀ ਅਤੇ ਪੁਰਾਣੀਆਂ ਤਲਵਾਰਾਂ ਅਤੇ ਸਿਰੀ ਸਾਹਿਬ ਨੂੰ ਮਿਆਣ ਪਾਈ ਜਾਂਦੀ ਹੈ। ਕਾਰੀਗਰ ਭਰਾਵਾਂ ਕੋਲ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਤੋਂ ਵੀ ਲੋਕ ਮੀਆਂ ਬਣਵਾਉਣ ਲਈ ਆਉਂਦੇ ਹਨ।
4/6
ਇਨ੍ਹਾਂ ਭਰਾਵਾਂ ਵਲੋਂ ਹੱਥੀ ਤਿਆਰ ਕੀਤੀ ਲੱਕੜ ਦੀ ਮਿਆਣ ਦੀ ਘੱਟੋ ਘੱਟ ਕੀਮਤ 2500 ਰੁਪਏ ਤੋਂ ਸ਼ੁਰੂ ਹੋ ਕੇ ਲੱਖਾਂ ਰੁਪਏ ਤੱਕ ਪਹੁੰਚਦੀ ਹੈ।
5/6
ਤਰਨ ਤਾਰਨ ਦੇ ਨੇੜਲੇ ਪਿੰਡ ਰਸੂਲਪੁਰ ਵਿਖੇ ਵੀ ਦੋ ਭਰਾਵਾਂ ਵੱਲੋ ਕਿਰਪਾਨ ਲਈ ਸੁੰਦਰ ਮਿਆਣਾ ਤਿਆਰ ਕੀਤੀਆਂ ਜਾਂਦੀਆ ਹਨ।
6/6
ਤਲਵਾਰ ਦੇ ਸ਼ੌਕੀਨ ਆਪਣੀ ਕਿਰਪਾਨ ਨੂੰ ਸੁੰਦਰ ਦਿਖ ਦੇਣ ਲਈ ਕਾਰੀਗਰਾ ਕੋਲੋ ਹਜ਼ਾਰਾਂ ਲੱਖਾਂ ਰੁਪਏ ਖਰਚ ਕੇ ਸੁੰਦਰ ਮਿਆਣਾ ਤਿਆਰ ਕਰਕੇ ਤਲਵਾਰਾਂ 'ਤੇ ਚੜਾਉਂਦੇ ਹਨ।
Published at :
Tags :
Tarn Taran