ਪਹਾੜੀ ਇਲਾਕਿਆਂ 'ਚ ਬੂਰੇ ਹਾਲਾਤ, ਮੀਂਹ ਤੇ ਬਰਫਬਾਰੀ ਨਾਲ ਤਬਾਹੀ
ਏਬੀਪੀ ਸਾਂਝਾ
Updated at:
01 Jan 1970 05:30 AM (IST)
1
ਹਿਮਾਚਲ ਦੇ ਡਲਹੋਜ਼ੀ ਤੇ ਸ਼ਿਮਲਾ 'ਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਡਲਹੋਜ਼ੀ 'ਚ ਇੱਕ-ਇੱਕ ਫੁੱਟ ਤੱਕ ਬਰਫਬਾਰੀ ਹੋਈ।
Download ABP Live App and Watch All Latest Videos
View In App2
3
ਸੜਕਾਂ ਬਰਫਬਾਰੀ ਕਾਰਨ ਬੰਦ ਹਨ। ਪ੍ਰਸ਼ਾਸਨ ਬਰਫ ਹਟਾਉਣ 'ਚ ਜੁਟਿਆ ਹੋਇਆ ਹੈ।
4
5
ਸ਼ਿਮਲਾ 'ਚ ਇਸ ਮਹੀਨੇ ਹੋਈ ਬਰਫਬਾਰੀ ਤੇ ਬਾਰਿਸ਼ ਨਾਲ ਸ਼ੀਤ ਲਹਿਰ ਜਾਰੀ ਹੈ। ਜਿਸ ਨੇ 2015 ਦੇ ਰਿਕਾਰਡ ਤੋੜ ਦਿੱਤੇ ਹਨਨ।
6
7
8
ਲੋਕ ਘਰਾਂ 'ਚੋਂ ਬਾਹਰ ਨਹੀਂ ਨਿਕਲ ਰਹੇ। ਬੱਤੀ ਵਾਰ-ਵਾਰ ਬੰਦ ਹੋ ਰਹੀ ਹੈ।
9
ਉੱਧਰ ਸ਼ਿਮਲਾ 'ਚ ਤੇਜ਼ ਮੀਂਹ ਤੇ ਬਰਫਬਾਰੀ ਕਾਰਨ ਲੈਂਡਸਲਾਈਡ ਹੋ ਗਈ। ਇਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
10
ਅਜਿਹੀਆਂ ਸਥਿਤੀਆਂ ਬਨਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
- - - - - - - - - Advertisement - - - - - - - - -