ਫੇਸਬੁੱਕ ਤੋਂ ਬਾਹਰ ਨਿਕਲ ਕੇ ਦੇਖਣ ਕੈਪਟਨ, ਲੌਕਡਾਉਨ ‘ਚ ਭੁੱਖੇ-ਭਾਣੇ ਬੈਠੇ ਲੋਕ
ਏਬੀਪੀ ਸਾਂਝਾ
Updated at:
25 Mar 2020 06:42 PM (IST)
1
ਬਠਿੰਡਾ: ਦੇਸ਼ ਭਰ ‘ਚ ਲੌਕਡਾਊਨ ਦਾ ਐਲਾਨ ਕੀਤਾ ਹੋਇਆ ਹੈ। ਪੰਜਾਬ ‘ਚ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤੋਂ ਬਾਅਦ ਸਖਤੀ ਨਾਲ ਲੌਕਡਾਉਨ ਕਰ ਦਿੱਤਾ ਗਿਆ।
Download ABP Live App and Watch All Latest Videos
View In App2
ਉਨ੍ਹਾਂ ਸਰਕਾਰ ਅੱਗੇ ਹੱਥ ਜੋੜ ਕੇ ਮੰਗ ਕੀਤੀ ਕਿ ਉਨ੍ਹਾਂ ਤੱਕ ਖਾਣ-ਪੀਣ ਦਾ ਸਮਾਨ ਪਹੁੰਚਾਇਆ ਜਾਵੇ।
3
ਇਸ ਦਰਮਿਆਨ ਸਰਕਾਰ ਵੱਲੋਂ ਭਰੋਸਾ ਦਵਾਇਆ ਗਿਆ ਕਿ ਲੋਕਾਂ ਦੇ ਘਰਾਂ ਤੱਕ ਖਾਣ-ਪੀਣ ਦਾ ਸਾਮਾਨ ਤੇ ਹੋਰ ਸੁਵਿਧਾਵਾਂ ਪਹੁੰਚਾਈਆਂ ਜਾਣਗੀਆਂ।
4
3 ਦਿਨਾਂ ਤੋਂ ਜਾਰੀ ਕਰਫਿਊ ‘ਚ ਇਨ੍ਹਾਂ ਕੋਲ ਇੱਕ ਵਾਰ ਵੀ ਪ੍ਰਸ਼ਾਸਨ ਵੱਲੋਂ ਖਾਣਾ ਨਹੀਂ ਪਹੁੰਚਾਇਆ ਗਿਆ। ਬੱਚੇ-ਬੁੱਢੇ ਹਰ ਕੋਈ ਭੁੱਖੇ ਢਿੱਡ ਸੌਣ ਨੂੰ ਮਜਬੂਰ ਹੈ।
5
ਇਹ ਦਾਅਵਾ ਕਿੰਨਾ ਕੁ ਸੱਚ ਹੋ ਰਿਹਾ ਹੈ, ਉਸ ਦੀਆਂ ਤਸਵੀਰਾਂ ਬਠਿੰਡਾ ਦੀ ਦੁਭਿਆਣਾ ਬਸਤੀ ਤੋਂ ਸਾਹਮਣੇ ਆਈਆਂ ਹਨ।
- - - - - - - - - Advertisement - - - - - - - - -