ਡੇਢ ਮਹੀਨੇ ਤੋਂ ਫਸੇ ਲੋਕ ਘਰਾਂ ਨੂੰ ਪਰਤਣ ਲਈ ਕਾਹਲੇ, ਵੇਖੋ ਚੰਡੀਗੜ੍ਹ ਦਾ ਦ੍ਰਿਸ਼

1/11
2/11
3/11
4/11
5/11
6/11
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੀ ਸ੍ਰੀ ਨਾਂਦੇੜ ਸਾਹਿਬ ਫਸੇ ਸ਼ਰਧਾਲੂਆਂ ਨੂੰ ਲੈ ਕੇ ਪੰਜਾਬ ਆਈ ਹੈ ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਰੀਜ਼ ਤੇਜ਼ੀ ਨਾਲ ਵਧੇ ਹਨ।
7/11
ਇਨ੍ਹਾਂ ਸਭ ਲੋਕਾਂ ਨੂੰ ਮੈਡੀਕਲ ਜਾਂਚ ਤੋਂ ਬਾਅਦ ਹੀ ਬੱਸਾਂ 'ਚ ਬੈਠਣ ਦੀ ਇਜਾਜ਼ਤ ਦਿੱਤੀ ਗਈ।
8/11
ਵੱਡੀ ਗਿਣਤੀ 'ਚ ਉੱਤਰਾਖੰਡ ਦੇ ਲੋਕ ਆਪਣੇ ਸੂਬੇ ਵਾਪਸ ਜਾਣ ਲਈ ਇੱਥੇ ਪਹੁੰਚੇ।
9/11
ਇਸ ਲਈ ਸੈਕਟਰ 34 'ਚ 20 ਬੱਸਾਂ ਦਾ ਇੰਤਜ਼ਾਮ ਕੀਤਾ ਗਿਆ।
10/11
ਚੰਡੀਗੜ੍ਹ, ਪੰਚਕੂਲਾ, ਮੁਹਾਲੀ 'ਚ ਫਸੇ ਲੋਕਾਂ ਨੂੰ ਉਤਰਾਖੰਡ ਲੈ ਕੇ ਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
11/11
ਦੇਸ਼ ਭਰ 'ਚ ਲੋਕ ਲੌਕਡਾਊਨ ਹੋਣ ਕਾਰਨ ਹੋਰਨਾਂ ਸੂਬਿਆਂ 'ਚ ਫਸੇ ਹੋਏ ਹਨ। ਇਸ ਦਰਮਿਆਨ ਹੁਣ ਉਤਰਾਖੰਡ ਸਰਕਾਰ ਨੇ ਆਪਣੇ ਨਾਗਰਿਕ ਵਾਪਸ ਲਿਆਉਣ ਲਈ ਉਪਰਾਲਾ ਕੀਤਾ ਹੈ।
Sponsored Links by Taboola