ਬੈਂਕ 'ਚੋਂ 3 ਲੱਖ 66 ਹਜ਼ਾਰ ਲੁੱਟ ਫਰਾਰ ਹੋਏ ਲੁੱਟੇਰੇ, CCTV 'ਚ ਤਸਵੀਰਾਂ ਕੈਦ
abp sanjha
Updated at:
28 Feb 2022 05:25 PM (IST)

1
ਮੋਗਾ: ਜ਼ਿਲ੍ਹਾ ਮੋਗਾ ਦੇ ਪਿੰਡ ਮਲੇਆਨਾ 'ਚ ਦਿਨ ਦਿਹਾੜੇ ਬੈਂਕ ਵਿੱਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ।
Download ABP Live App and Watch All Latest Videos
View In App
2
ਲੁੱਟੇਰਿਆਂ ਨੇ ਬੈਂਕ ਤੋਂ 3 ਲੱਖ 66 ਹਜ਼ਾਰ ਰੁਪਏ ਦੇ ਲੁੱਟ ਨੂੰ ਅੰਜਾਮ ਦਿੱਤਾ।

3
ਮੋਗਾ ਜ਼ਿਲ੍ਹਾ ਦੇ ਪਿੰਡ ਮਲੇਆਨਾ 'ਚ ਬਣੇ ਇੰਡਸਇੰਡ ਬੈਂਕ ਨੂੰ ਲੁੱਟੇਰਿਆ ਨੇ ਨਿਸ਼ਾਨਾ ਬਣਾਇਆ।
4
ਸੂਤਰਾਂ ਮੁਤਾਬਿਕ 3 ਮੋਟਰਸਾਇਕਲ ਸਵਾਰ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, CCTV 'ਚ ਕੈਦ ਹੋਏ ਲੁਟੇਰੇ।
5
ਪੁਲਿਸ ਮਾਮਲੇ ਦੀ ਜਾਂਚ 'ਚ ਲੱਗੀ।