ਬਜਟ ਸੈਸ਼ਨ ਦੇ ਪਹਿਲੇ ਦਿਨ ਹੀ ‘ਆਪ’ ਦਾ ਸਾਈਕਲ ਐਕਸ਼ਨ

'ਆਪ' ਵਿਧਾਇਕਾਂ ਨੇ ਐਮ ਐਲ ਏ ਹੋਸਟਲ ਤੋਂ ਵਿਧਾਨ ਸਭਾ ਤੱਕ ਸਾਇਕਲ ਰੈਲੀ ਕੱਢੀ।

1/8
'ਆਪ' ਦੇ ਵਿਧਾਇਕ ਸੋਮਵਾਰ ਨੂੰ ਸਾਈਕਲਾਂ 'ਤੇ ਸਵਾਰ ਹੋ ਪੰਜਾਬ ਵਿਧਾਨ ਸਭਾ ਪਹੰਚੇ। ਉਨ੍ਹਾਂ ਕਾਂਗਰਸ ਸਰਕਾਰ ਤੇ ਵਾਅਦਾਖ਼ਿਲਾਫ਼ੀ ਦੇ ਇਲਜ਼ਾਮ ਲਾਏ ਤੇ ਨਾਅਰੇਬਾਜ਼ੀ ਵੀ ਕੀਤੀ।
2/8
'ਆਪ' ਵਿਧਾਇਕਾਂ ਨੇ ਐਮਐਲਏ ਹੋਸਟਲ ਤੋਂ ਵਿਧਾਨ ਸਭਾ ਤੱਕ ਸਾਇਕਲ ਰੈਲੀ ਕੱਢੀ।
3/8
ਆਮ ਆਦਮੀ ਪਾਰਟੀ ਦੇ ਵਿਧਾਇਕ ਸਾਈਕਲਾਂ ਤੇ ਚੜ੍ਹ ਕੇ ਵਿਧਾਨ ਸਭਾ ਪਹੁੰਚੇ ਤੇ ਸਰਕਾਰ ਦੇ ਪਿੱਛਲੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਦਾ ਵਿਰੋਧ ਵੀ ਕੀਤਾ।
4/8
ਆਪ ਵੱਲੋਂ ਮਹਿੰਗਾਈ ਕਾਰਨ ਇਹ ਸੰਕੇਤਕ ਪ੍ਰਦਰਸ਼ਨ ਕੀਤਾ ਗਿਆ।
5/8
ਵਿਰੋਧ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਉਹ ਕੈਪਟਨ ਸਰਕਾਰ ਨੂੰ ਵਿਧਾਨ ਸਭਾ ਵਿਚ ਘੇਰਨਗੇ ਤੇ ਚਾਰ ਸਾਲਾਂ ਦਾ ਹਿਸਾਬ ਵੀ ਲੈਣਗੇ।
6/8
ਬਜਟ ਸੈਸ਼ਨ ਦੇ ਪਹਿਲੇ ਦਿਨ ਹੀ ‘ਆਪ’ ਦਾ ਸਾਈਕਲ ਐਕਸ਼ਨ
7/8
ਬਜਟ ਸੈਸ਼ਨ ਦੇ ਪਹਿਲੇ ਦਿਨ ਹੀ ‘ਆਪ’ ਦਾ ਸਾਈਕਲ ਐਕਸ਼ਨ
8/8
ਬਜਟ ਸੈਸ਼ਨ ਦੇ ਪਹਿਲੇ ਦਿਨ ਹੀ ‘ਆਪ’ ਦਾ ਸਾਈਕਲ ਐਕਸ਼ਨ
Sponsored Links by Taboola