Kejriwal Punjab Visit: ਕੇਜਰੀਵਾਲ ਦੀ ਸਾਦਗੀ ਨੇ ਲੁੱਟਿਆ ਪੰਜਾਬੀਆਂ ਦਾ ਦਿਲ! ਵੇਖੋ ਤਸਵੀਰਾਂ

Kejriwal_Punjab_Visit_Image_5

1/5
ਅਰਿਵੰਦ ਕੇਜਰੀਵਾਲ ਦੀ ਸਿਆਸਤ ਆਮ ਆਦਮੀ ਵਾਲੀ ਹੀ ਹੈ। ਉਨ੍ਹਾਂ ਦਾ ਇਹੀ ਅੰਦਾਜ ਲੋਕਾਂ ਨੂੰ ਪਸੰਦ ਆਉਂਦਾ ਹੈ।
2/5
ਅਜਿਹਾ ਹੀ ਸੋਮਵਾਰ ਵੇਖਣ ਨੂੰ ਮਿਲਿਆ। ਉਨ੍ਹਾਂ ਨੇ ਬੜੇ ਸਾਦੇ ਢੰਗ ਨਾਲ ਆਟੋ ਦੀ ਸਵਾਰੀ ਕੀਤੀ ਤੇ ਆਟੋ ਡਰਾਈਵਰ ਦੇ ਘਰ ਰੋਟੀ ਖਾਧੀ।
3/5
ਉਨ੍ਹਾਂ ਦੀ ਇਸ ਸਾਦਗੀ ਨੇ ਪੰਜਾਬੀਆਂ ਦਾ ਦਿਲ ਲੁੱਟਿਆ ਹੈ ਤੇ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀ ਪ੍ਰਸੰਸਾ ਹੋ ਰਹੀ ਹੈ।
4/5
ਆਮ ਆਦਮੀ ਪਾਰਟੀ ਨੇ ਕੇਜਰੀਵਾਲ ਦੀਆਂ ਤਸਵੀਰਾਂ ਸ਼ੇਅਰ ਕਰ ਲਿਖਿਆ ਹੈ ਇਹ ਹੈ ਆਮ ਲੋਕਾਂ ਦਾ ਆਮ ਆਦਮੀ ਪਾਰਟੀ ਪ੍ਰਤੀ ਪਿਆਰ! ਲੁਧਿਆਣਾ ਵਿਖੇ ਆਟੋ ਡਰਾਈਵਰ ਦੇ ਘਰ ਪਹੁੰਚ ਕੇਜਰੀਵਾਲ ਨੇ ਪਰਿਵਾਰ ਨਾਲ ਕੀਤਾ Dinner
5/5
ਆਮ ਆਦਮੀ ਪਾਰਟੀ ਨੇ ਕੇਜਰੀਵਾਲ ਦੀਆਂ ਤਸਵੀਰਾਂ ਸ਼ੇਅਰ ਕਰ ਲਿਖਿਆ ਹੈ ਇਹ ਹੈ ਆਮ ਲੋਕਾਂ ਦਾ ਆਮ ਆਦਮੀ ਪਾਰਟੀ ਪ੍ਰਤੀ ਪਿਆਰ!
Sponsored Links by Taboola