ਪੰਜਾਬ 'ਚ ਖੁੱਲ੍ਹਿਆ ਦੇਸ਼ ਦਾ ਪਹਿਲਾ ਐਂਟੀ ਕੋਵਿਡ ਸਟੋਰ, ਕੋਰੋਨਾ ਤੋਂ ਬਚਣ ਦਾ ਸਾਰਾ ਸਮਾਨ ਇੱਕ ਥਾਂ ਉਪਲੱਬਧ
1/5
ਕੋਰੋਨਾਵਾਇਰਸ ਤੋਂ ਬੱਚਣ ਲਈ ਕਈ ਤਰ੍ਹਾਂ ਦੇ ਪ੍ਰੋਡਕਟਸ ਜਿਵੇਂ ਕਿ ਮਾਸਕ, ਸੈਨੇਟਾਇਜ਼ਰ ਅਤੇ ਫੇਸ ਕਵਰ ਆਦਿ ਸਾਡੀ ਲਈ ਲਾਜ਼ਮੀ ਹੋ ਗਏ ਹਨ।ਅੰਮ੍ਰਿਤਸਰ ਦੇ ਇੱਕ ਸਖਸ਼ ਨੇ ਅਜਿਹਾ ਸ਼ੋ ਰੂਮ ਖੋਲ ਦਿੱਤਾ ਹੈ ਜਿੱਥੇ ਕੋਰੋਨਾ ਤੋਂ ਬਚਣ ਦਾ ਉਹ ਸਾਰਾ ਸਮਾਨ ਮਿਲੇਗਾ।
2/5
ਹੁਣ ਲੋਕਾਂ ਨੂੰ ਕੋਰੋਨਾ ਦਾ ਸਮਾਨ ਖਰੀਦਣ ਲਈ ਵੱਖ ਵੱਖ ਥਾਂ ਜਾਣ ਦੀ ਲੋੜ ਨਹੀਂ ਪਵੇਗੀ। ਅੰਮ੍ਰਿਤਸਰ 'ਚ ਕੋਰੋਨਾ ਅਸੈਨਸ਼ੀਅਲ ਸ਼ੋਰੂਮ ਖੋਲਿਆ ਗਿਆ ਹੈ, ਜਿਥੋਂ ਕੋਰੋਨਾ ਤੋਂ ਬਚਣ ਲਈ ਸਾਰਾ ਸਾਮਾਨ ਮਿਲੇਗਾ।
3/5
ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਕਈ ਥਾਵਾਂ ਤੇ ਸਮਾਨ ਲੈ ਜਾਣਾ ਪੈਂਦਾ ਸੀ। ਜਿਸ ਨਾਲ ਪੈਸੇ ਅਤੇ ਸਮੇਂ ਦੀ ਵੀ ਬਰਬਾਦੀ ਹੁੰਦੀ ਸੀ।
4/5
5/5
Published at :