ਮੀਂਹ ਨੇ ਰੋਕੀ ਰਫ਼ਤਾਰ, ਸੜਕਾਂ ਬਣੀਆਂ ਨਹਿਰਾਂ
1/10
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੜਕਾਂ 'ਤੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹਨ।
2/10
ਕੱਲ੍ਹ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਆਮ ਲੋਕਾਂ ਦੀ ਜਨ-ਜੀਵਨ ਪ੍ਰਭਾਵਿਤ ਕੀਤਾ ਹੈ।
3/10
4/10
5/10
ਦੇਖੋ ਤਸਵੀਰਾਂ
6/10
7/10
8/10
ਜ਼ੀਰਕਪੁਰ 'ਚ ਪਟਿਆਲਾ ਚੌਕ 'ਤੇ ਮੀਂਹ ਕਾਰਨ ਟ੍ਰੈਫਿਕ ਜਾਮ ਲੱਗ ਗਿਆ।
9/10
ਮਾਨਸੂਨ ਦੇ ਦਿਨਾਂ 'ਚ ਸੜਕਾਂ ਦਾ ਅਕਸਰ ਇਹ ਹਾਲ ਹੁੰਦਾ ਹੈ। ਮੀਂਹ ਪੈਣ ਕਾਰਨ ਸੜਕਾਂ ਨਹਿਰਾਂ ਦਾ ਰੂਪ ਧਾਰ ਲੈਂਦੀਆਂ ਹਨ।
10/10
ਸਵੇਰ ਵੇਲੇ ਦਫ਼ਤਰਾਂ ਨੂੰ ਜਾ ਰਹੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
Published at :