ਅੰਮ੍ਰਿਤਸਰ 'ਚ ਹੋਏਗਾ ਲੈਫਟੀਨੈਂਟ ਕਰਨਲ ਅਬੀਤ ਸਿੰਘ ਦਾ ਸਸਕਾਰ
ਏਬੀਪੀ ਸਾਂਝਾ
Updated at:
17 Aug 2021 12:06 PM (IST)
1
ਅੰਮ੍ਰਿਤਸਰ: ਲੈਫਟੀਨੈਂਟ ਕਰਨਲ ਅਬੀਤ ਸਿੰਘ ਬਾਠ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਆਦਰਸ਼ ਨਗਰ ਸਥਿਤ ਘਰ 'ਚ ਪੁੱਜੀ। ਸ਼ਹੀਦ ਦਾ ਅੱਜ ਸ਼ਮਸ਼ਾਨਘਾਟ 'ਚ ਅੰਤਮ ਸੰਸਕਾਰ ਹੋਵੇਗਾ।
Download ABP Live App and Watch All Latest Videos
View In App2
ਦੱਸ ਦਈਏ ਕਿ 3 ਅਗਸਤ ਨੂੰ ਜੰਮੂ ਕਸ਼ਮੀਰ ਦੇ ਕਠੂਆ ਜਿਲੇ ਦੇ ਬਸੋਲੀ ਨਜਦੀਕ ਭਾਰਤੀ ਸੈਨਾ ਦਾ ਹੈਲੀਕਾਪਟਰ ਕ੍ਰੈਸ਼ ਹੋਇਆ ਸੀ।
3
ਅਬੀਤ ਸਿੰਘ ਬਾਠ ਤੇ ਇੱਕ ਹੋਰ ਪਾਇਲਟ ਜਯੰਤ ਜੋਸ਼ੀ ਪਠਾਨਕੋਟ ਤੋਂ ਹੈਲੀਕਾਪਟਰ ਰਾਹੀਂ ਉਡਾਣ ਭਰੀ ਸੀ।
4
ਤਕਰੀਬਨ 12 ਦਿਨਾਂ ਬਾਅਦ 15 ਅਗਸਤ ਨੂੰ 75 ਮੀਟਰ ਡੂੰਘਾਈ ਤੋਂ ਲੈਫਟੀਨੈਟ ਕਰਨਲ ਅਬੀਤ ਸਿੰਘ ਬਾਠ ਦੀ ਲਾਸ਼ ਮਿਲੀ ਸੀ।
5
ਲੈਫਟੀਨੈਂਟ ਕਰਨਲ ਅਬੀਤ ਸਿੰਘ ਦਾ ਸਸਕਾਰ
6
ਲੈਫਟੀਨੈਂਟ ਕਰਨਲ ਅਬੀਤ ਸਿੰਘ ਦਾ ਸਸਕਾਰ
7
ਲੈਫਟੀਨੈਂਟ ਕਰਨਲ ਅਬੀਤ ਸਿੰਘ ਦਾ ਸਸਕਾਰ