ਸ਼ੇਰਾਂ ਵਰਗੀ ਦਿੱਖ ਵਫਾਦਰੀ 'ਚ ਵੀ ਨਹੀਂ ਕੋਈ ਮੁਕਾਬਲਾ ਮੁਕਤਸਰ ਮੇਲੇ 'ਚ ਆਏ ਸ਼ਾਨਦਾਰ ਸ਼ਿਕਾਰੀ !

ਸ੍ਰੀ ਮੁਕਤਸਰ ਸਾਹਿਬ ਤੋਂ ਅਸ਼ਫਾਕ ਢੁੱਡੀ ਦੀ ਰਿਪੋਰਟ

tibetan mastiff

1/7
ਤਿਬਤਨ ਮੈਸਚੀਫ ਅਤੇ ਗੱਦੀ ਨਸਲ ਦੇ ਕੁੱਤੇ ਨੂੰ ਪਾਲ ਰਹੇ ਸੁਬੇਗ ਸਿੰਘ ਬਰਾੜ ਨੇ ਦਸਿਆ ਕਿ ਉਨਾ ਦੇ ਪਰਿਵਾਰ ਨੂੰ ਦਾਦੇ ਪੜਦਾਦੇ ਦੇ ਸਮੇ ਤੋ ਹੀ ਕੁੱਤਿਆ ਦੀ ਨਸਲ ਪਾਲਣ ਦਾ ਸ਼ੌਂਕ ਹੈ।
2/7
ਇਹ ਨਸਲ ਪੰਜਾਬ ਦੀ ਨਸਲ ਨਹੀ ਹੈ ਇਹ ਤਿਬਤ ਤੇ ਨੇਪਾਲ ਇਲਾਕੇ ਦੀ ਨਸਲ ਹੈ।
3/7
ਮੈਨੂੰ ਵੀ ਆਪਣੇ ਪਿਤਾ ਅਤੇ ਦਾਦਾ ਤੋ ਕੁਤੇ ਪਾਲਣ ਦਾ ਸ਼ੋਕ ਪਿਆ। ਰਾਖੀ ਅਤੇ ਸ਼ੌਂਕ ਲਈ ਇਹ ਨਸਲ ਵਧੀਆ ਹੈ ।
4/7
ਇਹ ਇੰਡੀਆ ਦੀ ਬਰੀਡ ਹੈ ਇਸ ਲਈ ਇੰਡੀਆ ਦੀ ਬਰੀਡ ਨੂੰ ਪਰਮੋਟ ਕਰਨਾ ਚਾਹੀਦਾ ਹੈ ।
5/7
ਘਰ ਅਤੇ ਪਰਿਵਾਰ ਦੀ ਰਾਖੀ ਲਈ ਇਹ ਇੱਕ ਇੰਟੇਲੀਜੇੰਟ ਨਸਲ ਹੈ ਤੇ ਰਫ ਐਂਡ ਟਫ ਨਸਲ ਹੈ ਜੋ ਕਿ ਜਲਦ ਬਿਮਾਰ ਵੀ ਨਹੀ ਹੁੰਦੀ ਅਤੇ ਡਾਕਟਰਾ ਦੇ ਖਰਚੇ ਤੋ ਵੀ ਬਚਾਉਂਦੀ ਹੈ।
6/7
ਖੁਰਾਕ ਦੀ ਜੇ ਗੱਲ ਕਰੀਏ ਤਾਂ ਦਹੀ ਤੇ ਲੱਸੀ ਇਸ ਨਸਲ ਨੂੰ ਜਿਆਦਾ ਪਸੰਦ ਹੈ। ਇਸ ਨਸਲ ਨੂੰ ਜੇ ਪਿਆਰ ਨਾਲ ਰਖਿਆ ਜਾਏ ਤਾਂ ਪਰਿਵਾਰ ਅਤੇ ਮਾਲਕ ਨਾਲ ਬਹੁਤ ਹੀ ਵਫਾਦਾਰ ਤੇ ਪਿਆਰ ਕਰਨ ਵਾਲੀ ਨਸਲ ਹੈ ।
7/7
ਅੱਜ ਦੇ ਸਮੇ ਵਿੱਚ ਨੌਜਵਾਨ ਵਿਦੇਸ਼ ਜਾ ਰਹੇ ਹਨ ਪਰ ਜੇ ਕੁੱਤਿਆ ਦੇ ਪਾਲਨ ਵਿੱਚ ਦਿਲਚਸਪੀ ਦਿਖਾਈ ਜਾਵੇ ਤਾਂ ਇਹ ਕਮਾਈ ਦਾ ਸਾਧਨ ਵੀ ਹੋ ਸਕਦਾ ਹੈ।
Sponsored Links by Taboola