ਨਵਜੋਤ ਸਿੱਧੂ ਐਕਸ਼ਨ ਮੋਡ ਜਾਰੀ, ਅੱਜ ਅੰਮ੍ਰਿਤਸਰ ਵੱਲ ਪਾਏ ਚਾਲੇ

Navjot Singh Sidhu

1/6
ਨਵਜੋਤ ਸਿੱਧੂ ਕਾਂਗਰਸ ਦੀ ਕਮਾਨ ਸੰਭਾਲਣ ਮਗਰੋਂ ਪਾਰਟੀ ਵਿਧਾਇਕਾਂ ਤੇ ਸੀਨੀਅਰ ਲੀਡਰਾਂ ਨਾਲ ਮੁਲਾਕਾਤ ਕਰ ਰਹੇ ਹਨ। ਅੱਜ ਲਗਾਤਾਰ ਤੀਜੇ ਦਿਨ ਉਹ ਕਈ ਲੀਡਰਾਂ ਨੂੰ ਮਿਲੇ।
2/6
ਨਵਜੋਤ ਸਿੱਧੂ ਨੇ ਇੰਦਰਬੀਰ ਬੁਲਾਰੀਆ ਤੇ ਰਾਜਕੁਮਾਰ ਵੇਰਕਾ ਨਾਲ ਮੁਲਾਕਾਤ ਕੀਤੀ। ਵੇਰਕਾ ਨੇ ਕਿਹਾ ਕਿ ਜਲਦ ਹੀ ਕੈਪਟਨ ਤੇ ਸਿੱਧੂ ਦੀ ਮੀਟਿੰਗ ਹੋਏਗੀ।
3/6
ਇਸ ਤੋਂ ਇਲਾਵਾ ਸਿੱਧੂ ਨੇ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਨਾਲ ਮੁਲਾਕਾਤ ਕੀਤੀ।
4/6
ਇਸ ਮਗਰੋਂ ਸਿੱਧੂ ਨੇ ਵਿਧਾਇਕਾਂ ਰਾਜ ਕੁਮਾਰ ਵੇਰਕਾ, ਸੁਖਪਾਲ ਭੁੱਲਰ, ਇੰਦਰਬੀਰ ਬੁਲਾਰੀਆ, ਗੁਰਪ੍ਰੀਤ ਜੀਪੀ ਤੇ ਲਾਲੀ ਮਜੀਠੀਆ ਨਾਲ ਅੰਮ੍ਰਿਤਸਰ ਵੱਲ ਚਾਲੇ ਪਾਏ।
5/6
image 5
6/6
image 6
Sponsored Links by Taboola