ਨਵਜੋਤ ਸਿੱਧੂ ਦੇ ਘਰ ਸਮਰਥਕਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਸਿੱਧੂ ਦੇ ਹੱਕ 'ਚ ਨਾਰੇਬਾਜੀ ਤੇ ਵੰਡੀ ਮਠਿਆਈ, ਵੇਖੋ ਤਸਵੀਰਾਂ

Sidhu_Supporter_(4)

1/8
ਪੰਜਾਬ ਕਾਂਗਰਸ 'ਚ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਦਾ ਅਹੂਦਾ ਮਿਲ ਦੀਆਂ ਖ਼ਬਰਾਂ ਦੇ ਵਿਚਕਾਰ ਸਿੱਧੂ ਦੇ ਸਮਰਥਕਾਂ 'ਚ ਖੁਸ਼ੀ ਦੀ ਲਹਿਰ ਹੈ।
2/8
ਬੀਤੇ ਕਈ ਦਿਨਾਂ ਤੋਂ ਸਿੱਧੂ ਅਤੇ ਕੈਪਟਨ ਵਿਚਾਲੇ ਚਲੀ ਆ ਰਹੀ ਜੰਗ ਨੂੰ ਰੋਕਣ ਦਾ ਹਾਈਕਮਾਨ ਨੇ ਹੱਲ ਲੱਭ ਲਿਆ ਹੈ।
3/8
ਬੇਸ਼ੱਕ ਅਜੇ ਸਿੱਧੂ ਦੀ ਤਾਜਪੋਸ਼ੀ ਦਾ ਅਧਿਕਾਰਕ ਐਲਾਨ ਹੋਣਾ ਹੈ ਪਰ ਇਸ ਤੋਂ ਪਹਿਲਾਂ ਹੀ ਨਵਜੋਤ ਸਿੱਘ ਸਿੱਧੂ ਦੇ ਘਰ ਉਨ੍ਹਾਂ ਦੇ ਚਾਹੁਣ ਵਾਲਿਆਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਗਿਆ ਹੈ।
4/8
ਨਵਜੋਤ ਸਿੱਧੂ ਦੇ ਸਮਰਥਕਾਂ 'ਚ ਖੁਸ਼ੀ
5/8
image 5
6/8
image 6
7/8
image 7
8/8
image 8
Sponsored Links by Taboola