ਮੁੱਖ ਮੰਤਰੀ ਚੰਨੀ ਨਾਲ ਗੁਰਬਾਣੀ ਕੀਰਤਣ ਸਰਵਣ ਕਰਦੇ ਨਵਜੋਤ ਸਿੱਧੂ, ਦੇਖੋ ਤਸਵੀਰਾਂ
ਨਵਜੋਤ ਸਿੱਧੂ
1/5
ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।
2/5
ਤਸਵੀਰਾਂ 'ਚ ਦੇਖ ਸਕਦੇ ਹੋ ਕਿ ਨਵਜੋਤ ਸਿੰਘ ਸਿੱਧੂ ਕਿਸ ਤਰ੍ਹਾਂ ਅੰਤਰ ਧਿਆਨ ਹੋਕੇ ਬੈਠੇ ਹਨ।
3/5
ਸਿੱਧੂ ਬਹੁਤ ਹੀ ਧਿਆਨ ਨਾਲ ਗੁਰਬਾਣੀ ਕਰੀਤਨ ਸੁਣਦੇ ਪ੍ਰਤੀਤ ਹੋ ਰਹੇ ਹਨ।
4/5
ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਮੌਜੂਦ ਹਨ।
5/5
ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਨਵਜੋਤ ਸਿੱਧੂ ਉਨ੍ਹਾਂ ਦੇ ਨਾਲ-ਨਾਲ ਹਨ।
Published at : 22 Sep 2021 08:49 AM (IST)