ਸਿੱਧੂ ਕਰ ਰਹੇ ਕਾਂਗਰਸ ਲੀਡਰਾਂ ਨਾਲ ਮੁਲਾਕਾਤਾਂ, ਆਖਿਰ ਕੀ ਹੈ ਮਾਜਰਾ?

1/9
ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੇ AICC ਦੀ ਚਿੱਠੀ ਜਾਰੀ ਹੋਏ ਬਿਨਾਂ ਪੰਜਾਬ ਦੇ ਮੰਤਰੀਆਂ ਦੇ ਘਰ ਮੁਲਾਕਾਤ ਦਾ ਸਿਲਸਿਲਾ ਸ਼ੁਰੂ ਕੀਤਾ।
2/9
ਮਤਲਬ ਸਾਫ਼ ਹੈ ਹਾਈਕਮਾਨ ਨੇ ਚਿੱਠੀ ਜਾਰੀ ਕਰਨ ਤੋਂ ਪਹਿਲਾਂ ਪੰਜਾਬ ਦੇ ਕਾਂਗਰਸ ਲੀਡਰਾਂ ਨੂੰ ਸਿੱਧੂ ਨੂੰ ਪਾਰਟੀ ਪ੍ਰਧਾਨ ਬਣਨ ਦੇ ਸੰਕੇਤ ਦੇ ਦਿੱਤੇ ਹਨ।
3/9
ਨਵਜੋਤ ਸਿੱਧੂ ਚੰਡੀਗੜ੍ਹ 'ਚ ਸੀਨੀਅਰ ਕਾਂਗਰਸੀ ਲੀਡਰਾਂ ਦੇ ਨਾਲ ਮੌਜੂਦ ਹਨ।
4/9
ਇਸ ਵੇਲੇ ਉਹ ਕਾਫੀ ਖੁਸ਼ ਵੀ ਦਿਖਾਈ ਦੇ ਰਹੇ ਹਨ।
5/9
ਲਾਲ ਸਿੰਘ ਸਿੱਧੂ ਦੇ ਨਾਲ ਮੌਜੂਦ ਹਨ। ਲਾਲ ਸਿੰਘ ਨੂੰ ਕੈਪਟਨ ਖੇਮੇ ਦਾ ਮੰਨਿਆ ਜਾਂਦਾ ਹੈ।
6/9
ਕਾਂਗਰਸੀ ਲੀਡਰ ਨਵਜੋਤ ਸਿੱਧੂ ਦਾ ਘਰ ਸੁਆਗਤ ਕਰ ਰਹੇ ਹਨ।
7/9
ਕਈ ਵਿਧਾਇਕ ਵੀ ਸੀਨੀਅਰ ਕਾਂਗਰਸੀ ਲੀਡਰਾਂ ਦੇ ਘਰ ਮੌਜੂਦ ਹਨ।
8/9
ਇਕ ਪਾਸੇ ਹਰੀਸ਼ ਰਾਵਤ ਕੈਪਟਨ ਅਮਰਿੰਦਰ ਸਿੰਘ ਨੂੰ ਮਨਾ ਰਹੇ ਹਨ ਤੇ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸਾਰੇ ਲੀਡਰਾਂ ਨੂੰ ਨਵਜੋਤ ਸਿੱਧੂ ਮਿਲ ਰਹੇ ਹਨ।
9/9
ਪੰਜਾਬ ਕਾਂਗਰਸ 'ਚ ਸਿੱਧੂ ਤੇ ਕੈਪਟਨ ਦੇ ਵਿਚ ਗਜ਼ਬ ਸਿਆਸਤ।
Sponsored Links by Taboola