ਸੁਨਾਮ ‘ਚ ਵਿਧਾਇਕ ਅਮਨ ਅਰੋੜਾ ਦੇ ਖਿਲਾਫ ਲੋਕਾਂ ਦਾ ਹੱਲਾ ਬੋਲ
Protest_Against_Aman_Arora_(3)
1/4
ਪਿਛਲੇ ਕਰੀਬ 2 ਮਹੀਨਾ ਤੋਂ ਆਪਣੇ ਹਲਕੇ ਵਿੱਚ ਵਿਧਾਇਕ ਦੇ ਨਾਂਹ ਹੋਣ ਕਰਕੇ ਲੋਕਾਂ ਨੇ ਅਮਨ ਅਰੋੜਾ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ। ਦੱਸ ਦਈਏ ਕਿ ਸੁਨਾਮ ‘ਚ ਲੋਕਾਂ ਨੇ ਕਾਲੀ ਝੰਡਿਆਂ ਅਤੇ ਬੇਨਰ ਚੁੱਕ ਕੇ ਮਾਰਚ ਕੀਤਾ।
2/4
ਅੱਕੇ ਲੋਕਾਂ ਨੇ ਅਮਨ ਅਰੋੜਾ ਦੀ ਕੋਠੀ ਦੇ ਸਾਹਮਣੇ ਧਰਨਾ ਲਗਾਇਆ ਅਤੇ ਕਿਹਾ ਕਿ ਵਿਧਾਇਕ ਕੋਰੋਨਾ ਕਾਲ ਵਿੱਚ ਹਲਕੇ ਦੇ ਲੋਕਾਂ ਨੂੰ ਛੱਡ ਕੇ ਵਿਦੇਸ਼ ਚਲੇ ਗਏ। ਜਦੋਂਕਿ ਇੱਥੇ ਕੋਰੋਨਾ ਕਰਕੇ ਲੋਕ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੇ ਆਪਣੇ ਹਲਕੇ ਦੀ ਲੋਕਾਂ ਦੀ ਇਸ ਮਹਾਮਾਰੀ ਦੌਰਾਨ ਸਾਰ ਨਹੀਂ ਲਈ।
3/4
ਦੱਸ ਦਈਏ ਕਿ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਦੇ 2 ਮਹੀਨੇ ਵਲੋਂ ਸੁਨਾਮ ਤੋਂ ਬਾਹਰ ਹੋਣ ਨੂੰ ਲੈ ਕੇ ਸੁਨਾਮ ਦੇ ਵੋਟਰਾਂ ਨੇ ਉਨ੍ਹਾਂ ਦੀ ਕੋਠੀ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਮੇਦਾਰੀ ਨਿਭਾਉਣ ਦੀ ਅਪੀਲ ਕੀਤੀ।
4/4
ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਪਰਵਾਰਿਕ ਕਾਰਨਾਂ ਕਰਕੇ ਲਗਪਗ 2 ਮਹੀਨੇ ਤੋਂ ਸੁਨਾਮ ਤੋਂ ਬਾਹਰ ਹਨ। ਇਸ ਕਰਕੇ ਸੁਨਾਮ ਹਲਕੇ ਦੇ ਵੋਟਰਾਂ ਵਿੱਚ ਰੋਸ਼ ਹੈ। ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਗੰਭੀਰ ਹਾਲਾਤ ਵਿੱਚ ਵਿਧਾਇਕ ਦਾ ਨਗਰ ਛੱਡ ਲੰਬੀ ਛੁਟੀ ‘ਤੇ ਜਾਣਾ ਚੰਗਾ ਨਹੀਂ।
Published at : 11 Jun 2021 01:25 PM (IST)